Gurmeet Singh Meet Hayer (@meet_hayer) header
Gurmeet Singh Meet Hayer (@meet_hayer) profile picture

MP for Sangrur | Secretary Punjab Cricket Association | Former Cabinet Minister Punjab | Former MLA Barnala Pb.

Chandigarh, India
Joined March 2015
Photo by Gurmeet Singh Meet Hayer (@meet_hayer)Photo by Gurmeet Singh Meet Hayer (@meet_hayer)Photo by Gurmeet Singh Meet Hayer (@meet_hayer)Photo by Gurmeet Singh Meet Hayer (@meet_hayer)Photo by Gurmeet Singh Meet Hayer (@meet_hayer)Photo by Gurmeet Singh Meet Hayer (@meet_hayer)Photo by Gurmeet Singh Meet Hayer (@meet_hayer)Photo by Gurmeet Singh Meet Hayer (@meet_hayer)Photo by Gurmeet Singh Meet Hayer (@meet_hayer)Photo by Gurmeet Singh Meet Hayer (@meet_hayer)
Gurmeet Singh Meet Hayer retweeted
Welcome Home, Champions! Punjab U-19 team returns after winning the Vinoo Mankad Trophy, welcomed by Honorary Secretary @meet_hayer Proud Moments For Punjab Cricket. – at Punjab, India
1
3
1
11
1,752
Gurmeet Singh Meet Hayer retweeted
ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਜੀ ਨਾਲ਼ ਧਨੋਲਾ ਵਿਖੇ ਵਾਲਮੀਕ ਭਾਈਚਾਰੇ ਦੇ ਨਾਲ ਮਿਲ ਕੇ ਸ੍ਰਿਸ਼ਟੀ ਦੇ ਰਚਨਹਾਰ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ। ਇਸ ਮੌਕੇ ਕਮੇਟੀ ਵੱਲੋਂ ਦਿੱਤੇ ਗਏ ਮਾਣ-ਸਨਮਾਨ ਲਈ ਸਮੂਹ ਕਮੇਟੀ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ। @meet_hayer @AAPPunjab #barnala #BarnalaNews #APPunjab #punjab
5
5
100
Gurmeet Singh Meet Hayer retweeted
ਅੱਜ ਜਲੰਧਰ ਦੀ ਧਰਤੀ ਤੋਂ 'ਏਸ਼ੀਅਨ ਚੈਂਪੀਅਨਜ਼ ਟਰਾਫ਼ੀ' ਦਾ ਸ਼ਾਨਦਾਰ ਆਗਾਜ਼ ਹੋ ਚੁੱਕਾ ਹੈ। 5 ਨਵੰਬਰ ਤੱਕ ਚੱਲਣ ਵਾਲੇ ਹਾਕੀ ਦੇ ਇਸ ਮਹਾਂਕੁੰਭ ਵਿੱਚ ਏਸ਼ੀਆ ਦੇ ਛੇ ਮੁਲਕਾਂ ਦੀਆਂ ਚੋਟੀ ਦੀਆਂ ਟੀਮਾਂ ਖੇਡ ਰਹੀਆਂ ਹਨ। ਸਟੇਡੀਅਮ ਵਿੱਚ ਮੈਚ ਦੇਖਣ ਪਹੁੰਚੇ ਦਰਸ਼ਕਾਂ ਦੇ ਬੇਮਿਸਾਲ ਉਤਸ਼ਾਹ ਅਤੇ ਤਾੜੀਆਂ ਦੀ ਗੂੰਜ ਨੇ ਸਮੁੱਚੇ ਪੰਜਾਬ ਦੀ ਨੌਜਵਾਨੀ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ।
154
211
5
487
16,114
Gurmeet Singh Meet Hayer retweeted
ਮਿਸਰ ਵਿਖੇ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਮਗ਼ਾ ਜਿੱਤ ਕੇ ਪੰਜਾਬ ਦਾ ਮਾਣ ਵਧਾਉਣ ਵਾਲੇ ਨਾਭਾ ਦੇ ਹੋਣਹਾਰ ਖਿਡਾਰੀ ਜਗਸ਼ੇਰ ਸਿੰਘ ਖੰਗੂੜਾ ਨਾਲ ਮੁਲਾਕਾਤ ਕੀਤੀ.. ਜਗਸ਼ੇਰ, ਉਸ ਦੇ ਮਾਪਿਆਂ ਅਤੇ ਕੋਚ ਨੂੰ ਦਿਲੋਂ ਮੁਬਾਰਕਾਂ.. ਤੁਹਾਡੀ ਇਹ ਮਿਹਨਤ ਅਤੇ ਲਗਨ ਸਾਡੇ ਨੌਜਵਾਨਾਂ ਲਈ ਪ੍ਰੇਰਣਾ ਹੈ.. ਮਾਣ ਹੈ ਆਪਣੇ ਪੰਜਾਬ ਦੇ ਹੋਣਹਾਰ ਖਿਡਾਰੀਆਂ ’ਤੇ..
111
196
536
27,651
Gurmeet Singh Meet Hayer retweeted
ਪੰਜਾਬ 'ਚ ਪਹਿਲੀ ਵਾਰ ਮਾਨ ਸਰਕਾਰ ਕਰਵਾ ਰਹੀ ਹੈ ਕੌਮੀ ਖੇਡ ਹਾਕੀ ਦਾ ਮਹਾਕੁੰਭ! 27 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਵਿੱਚ ਹਿੱਸਾ ਲੈਣ ਲਈ ਦੱਖਣੀ ਕੋਰੀਆ ਦੀ ਟੀਮ ਦਾ, ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਮੋਹਾਲੀ ਪਹੁੰਚਣ 'ਤੇ ਨਿੱਘਾ ਸਵਾਗਤ ਹੋਇਆ। ਭੰਗੜੇ ਦੇ ਰਵਾਇਤੀ ਰੰਗ ਅਤੇ ਢੋਲ ਦੇ ਡਗੇ ਦੀ ਗੂੰਜ ਵਿੱਚ ਜੀ ਆਇਆਂ ਨੂੰ ਕਹਿੰਦੇ ਹੋਏ, ਕੋਰਿਆਈ ਟੀਮ ਦਾ ਫੁਲਕਾਰੀਆਂ ਨਾਲ਼ ਸਨਮਾਨ ਕੀਤਾ ਗਿਆ ਅਤੇ 6 ਮੁਲਕਾਂ ਦੇ ਇਸ ਖੇਡ ਮੁਕਾਬਲੇ ਵਾਸਤੇ ਹੁਣ ਸਾਰੀਆਂ ਟੀਮਾਂ ਪਹੁੰਚ ਚੁੱਕੀਆਂ ਹਨ। ਪੰਜਾਬ ਸਮੇਤ ਦੇਸ਼ ਤੇ ਦੁਨੀਆ ਦੇ ਸਮੂਹ ਖੇਡ ਪ੍ਰੇਮੀ ਬੇਸਬਰੀ ਨਾਲ਼ ਇਸ ਖੇਡ ਮੁਕਾਬਲੇ ਦੇ ਸ਼ੁਰੂ ਹੋਣ ਦੇ ਇੰਤਜ਼ਾਰ 'ਚ ਹਨ।
1
14
30
1,492
Gurmeet Singh Meet Hayer retweeted
VICTORY FOR PUNJAB! 💙🏏 Punjab defeat Chhattisgarh by 7 wickets in the Ranji Trophy, with Uday Saharan named Player of the Match. Honorary Secretary @meet_hayer congratulates the team on a commendable performance. #PunjabCricket #RanjiTrophy #PCA – at Punjab, India
2
1
20
519
Gurmeet Singh Meet Hayer retweeted
ਨਸ਼ਿਆਂ ਖਿਲਾਫ਼ ਲੜ ਰਹੇ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅਸੀਂ ਹਰ ਸਮੇਂ ਡੱਟ ਕੇ ਖੜ੍ਹੇ ਹਾਂ... ਪਰਿਵਾਰ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ, ਅਸੀਂ ਇਹ ਕੇਸ CBI ਨੂੰ ਸੌਂਪ ਰਹੇ ਹਾਂ... ਨਸ਼ੇ ਦੇ ਸੌਦਾਗਰਾਂ ਖਿਲਾਫ਼ ਸਾਡੀ ਲੜਾਈ ਆਰ-ਪਾਰ ਦੀ ਹੈ... ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਸਾਨੂੰ ਜੋ ਵੀ ਸਖ਼ਤ ਕਦਮ ਚੁੱਕਣਾ ਪਿਆ, ਅਸੀਂ ਪਿੱਛੇ ਨਹੀਂ ਹਟਾਂਗੇ...
281
337
55
732
180,320
ਪੀਸੀਏ ਦੀ 78ਵੀਂ ਸਾਲਾਨਾ ਜਨਰਲ ਮੀਟਿੰਗ ਵਿੱਚ ਹਿੱਸਾ ਲਿਆ। ਪੰਜਾਬ ਨੂੰ ਕ੍ਰਿਕਟ ਖੇਡ ਵਿੱਚ ਅੱਗੇ ਲਿਜਾਣ ਲਈ ਵਿਚਾਰਾਂ ਕੀਤੀਆਂ ਅਤੇ ਪਿਛਲੇ ਸਮੇਂ ਵਿੱਚ ਕੀਤੀਆਂ ਨਵੀਆਂ ਪਹਿਲਕਦਮੀਆਂ ਬਾਰੇ ਹਾਊਸ ਨੂੰ ਜਾਣੂੰ ਕਰਵਾਇਆ।
4
5
21
1,525
ਖੁਸ਼ੀ ਹੋ ਰਹੀ ਹੈ ਕਿ ਮੇਰੇ ਜ਼ਿਲਾ ਬਰਨਾਲਾ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਦੀ ਪਰੀਨਾਜ਼ ਧਾਲੀਵਾਲ ਨੇ ਏਸ਼ੀਅਨ ਗੇਮਜ਼ ਵਿੱਚ ਦੂਜਾ ਕਾਂਸੀ ਦਾ ਮੈਡਲ ਜਿੱਤਿਆ। ਪਰੀਨਾਜ਼ ਨੇ ਮਹਿਲਾ ਟੀਮ ਸਕੀਟ ਤੇ ਮਿਕਸਡ ਡਬਲਜ਼ ਸਕੀਟ ਵਿੱਚ ਕਾਂਸੀ ਦੇ ਮੈਡਲ ਜਿੱਤੇ। ਸਾਡੀ ਹੋਣਹਾਰ ਨਿਸ਼ਾਨੇਬਾਜ਼, ਉਨ੍ਹਾਂ ਦੇ ਪਰਿਵਾਰ ਅਤੇ ਕੋਚਾਂ ਨੂੰ ਬਹੁਤ-ਬਹੁਤ ਮੁਬਾਰਕਾਂ।
2
6
13
1,004
Gurmeet Singh Meet Hayer retweeted
पंजाब के बेटों सतनाम सिंह और सलमान खान को एशियन गेम्स में रोइंग डबल स्कल्स कांस्य पदक जीतने पर हार्दिक बधाई। यह पदक सिर्फ दो खिलाड़ियों का नहीं, पूरे पंजाब और देश का मान है। मान सरकार की खेल नीति युवाओं को सही दिशा दे रही है।
ਏਸ਼ੀਆਈ ਗੇਮਜ਼ ਵਿੱਚ ਰੋਇੰਗ ਦੇ Double Sculls ਮੁਕਾਬਲੇ 'ਚ ਪੰਜਾਬ ਦੇ ਗੱਭਰੂ ਸਤਨਾਮ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਲਮਾਨ ਖਾਨ ਨੂੰ ਕਾਂਸੀ ਦਾ ਤਮਗਾ (Bronze Medal) ਜਿੱਤਣ 'ਤੇ ਆਮ ਆਦਮੀ ਪਾਰਟੀ ਵੱਲੋਂ ਵਧਾਈ। ਇਹ ਤਮਗਾ ਜਿੱਤ ਕੇ ਇਨ੍ਹਾਂ ਨੇ ਪੂਰੇ ਦੇਸ਼ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਮਾਨ ਸਰਕਾਰ ਦੀ ਖੇਡ ਨੀਤੀ ਤਹਿਤ ਸਤਨਾਮ ਸਿੰਘ ਨੂੰ ₹50 ਲੱਖ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਦੋਵਾਂ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਇਹ ਸ਼ਾਨਦਾਰ ਪ੍ਰਾਪਤੀ ਸਾਡੀ ਨੌਜਵਾਨੀ ਨੂੰ ਖੇਡਾਂ ਵੱਲ ਲਿਆਉਣ ਲਈ ਵੱਡੀ ਪ੍ਰੇਰਨਾ ਹੈ।
63
141
302
11,116
“ਸੋਨੇ ਦੀਆਂ ਧੀਆਂ—ਸੋਨੇ ਦਾ ਪਲ” ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਮੈਦਾਨ ’ਤੇ ਵਹਾਏ ਹਰ ਪਸੀਨੇ ਦੀ ਬੂੰਦ ਦਾ ਮੁੱਲ ਏਸ਼ੀਅਨ ਗੇਮਜ਼ ਵਿੱਚ ਜਿੱਤੇ ਸੋਨੇ ਦੇ ਤਮਗੇ ਨੇ ਪਾ ਦਿੱਤਾ ਹੈ । ਕਪਤਾਨ ਹਰਮਨ ਅਤੇ ਪੂਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇਸ ਸ਼ਾਨਦਾਰ ਜਿੱਤ ਲਈ ਦਿਲੋਂ ਬਹੁਤ-ਬਹੁਤ ਵਧਾਈਆਂ ਜੈ ਹਿੰਦ 🇮🇳 #AsianGames #ProudMoment
2
5
17
1,351
Gurmeet Singh Meet Hayer retweeted
🥇 GOLD FOR INDIA! 🇮🇳 A proud moment as the Indian Women’s Cricket Team clinches Gold at the Asian Games 2026! 🏆 Heartiest congratulations to The Team india & @ImHarmanpreet on a remarkable achievement. Honorary Secretary Shri @meet_hayer extends his best wishes to the team on this proud occasion. 💙🇮🇳 #AsianGames2026 #TeamIndia #WomensCricket – at Punjab, India
1
5
452
RT @HarinderDhaliwl: ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਜੀ ਨਾਲ਼ ਬਰਨਾਲਾ ਹਲਕੇ ਦੇ ਪਿੰਡ ਸੇਖਾ ਵਿੱਚ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਹੋਰ ਵਾਧਾ ਹੋਇਆ ਜਦੋ…
1
209
Represented @pcacricket at the @BCCI Annual General Meeting in Mumbai, engaging in key discussions with BCCI officials. @lonsaikia A memorable interaction with former India captain @SGanguly99 too, who fondly recalled his memories at PCA Stadium, Mohali. 🏏💙 #PunjabCricket
3
12
2
70
3,293
🙏
From watching a match as a spectator in Mohali stadium to getting felicitated by the secretary @meet_hayer bhaaji ❤️🙏 Many thanks for the love @pcacricket @navgill82 bhaji, @KaramveerBrar75 bhaji ❤️🙏 It was truly amazing to be a part of the Sher e Punjab T20 league 😎
2
3
21
4,262
Gurmeet Singh Meet Hayer retweeted
𝐖𝐇𝐄𝐍 𝐋𝐈𝐎𝐍𝐒 𝐂𝐎𝐋𝐋𝐈𝐃𝐄! 🦁⚡ Fazilka Falcons 🆚 Amritsar Soormas A high-voltage clash awaits under the lights! 🏏🔥 📅 7 September 2026 | ⏰ 7:00 PM 📺 Watch Live: PCA Cricket Association #SherEPunjab #PunjabCricket #FazilkaFalcons #AmritsarSoormas #PCA – at Punjab, India
2
27
4
228
7,605
Gurmeet Singh Meet Hayer retweeted
ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਸੀਜ਼ਨ ਦੀ ਰਸਮੀ ਸ਼ੁਰੂਆਤ ਮੌਕੇ ਸਾਂਸਦ @meet_hayer ਨੇ ਕੀਤਾ CM @BhagwantMann ਅਤੇ ਗਾਇਕ ਗੁਰਦਾਸ ਮਾਨ ਦਾ ਸਨਮਾਨ, ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਖੇਡ ਮੈਦਾਨ ਵਿੱਚ ਆਉਣ ਲਈ ਉਤਸ਼ਾਹਿਤ ਕਰਨ ਦੇ ਇਸ ਉਪਰਾਲੇ ਲਈ ਕੀਤਾ ਧੰਨਵਾਦ
2
14
26
1,516
Gurmeet Singh Meet Hayer retweeted
ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਜੀ ਨਾਲ਼ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ਤੇ ਆਦਿ ਸ਼ਕਤੀ ਮਾਤਾ ਮੰਦਿਰ ਬਰਨਾਲਾ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਸਾਥੀਆਂ ਸਮੇਤ ਹਾਜ਼ਰੀ ਲਗਵਾ ਕੇ ਭਗਵਾਨ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ । @BhagwantMann @meet_hayer @AAPPunjab #barnala #BarnalaNews #meethayer #Aamaadmipartypunjab #Punjab
3
8
173
Gurmeet Singh Meet Hayer retweeted
ਸੱਚ ਦੀ ਜਿੱਤ! ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤੇਂਦਰ ਜੈਨ ਜੀ ਨੂੰ ਜ਼ਮਾਨਤ ਮਿਲਣਾ ਸੱਚਾਈ ਅਤੇ ਨਿਆਂ ਦੀ ਬਹੁਤ ਵੱਡੀ ਜਿੱਤ ਹੈ... ਤਾਨਾਸ਼ਾਹੀ ਤਾਕਤਾਂ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ, ਪਰ ਸੱਚ ਨੂੰ ਕਦੇ ਵੀ ਦਬਾਇਆ ਜਾਂ ਹਰਾਇਆ ਨਹੀਂ ਜਾ ਸਕਦਾ... ਝੂਠੇ ਮੁਕੱਦਮਿਆਂ ਅਤੇ ਸਾਜ਼ਿਸ਼ਾਂ ਦਾ ਅੰਤ ਹਮੇਸ਼ਾ ਸੱਚ ਦੀ ਜਿੱਤ ਨਾਲ ਹੀ ਹੁੰਦਾ ਹੈ... ਮਾਣਯੋਗ ਨਿਆਂਪਾਲਿਕਾ 'ਤੇ ਸਾਡਾ ਅਟੁੱਟ ਵਿਸ਼ਵਾਸ ਹੈ... ਇਨਕਲਾਬ ਜ਼ਿੰਦਾਬਾਦ!
76
161
3
417
32,810
ਰੱਖੜੀ ਸਿਰਫ਼ ਇੱਕ ਧਾਗਾ ਨਹੀਂ,ਇਹ ਭੈਣ-ਭਰਾ ਦੇ ਪਿਆਰ,ਵਿਸ਼ਵਾਸ ਤੇ ਸਾਰੀ ਉਮਰ ਦੀ ਸਾਂਝ ਦਾ ਅਹਿਸਾਸ ਹੈ ਰੱਬ ਹਰ ਭੈਣ-ਭਰਾ ਦੇ ਰਿਸ਼ਤੇ ਨੂੰ ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰੱਖੇ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ I
5
6
20
15,260