Gurvinder Singh Khosa retweeted
ਕੌਣ ਬਚਾਏਗਾ ਪੰਜਾਬ ਨੂੰ? ਕੀ ਇਹ ਇੱਕ ਡੂੰਘੀ ਸਾਜ਼ਿਸ਼ ਹੈ?
ਪੰਜਾਬ ਪੁਲਿਸ ਕਾਂਸਟੇਬਲਾਂ ਦੀ ਤਨਖਾਹ 3 ਸਾਲਾਂ ਲਈ ਸਿਰਫ ₹19,900 ਰੱਖਣਾ - ਕੀ ਸਿਸਟਮ ਜਾਣਬੁੱਝ ਕੇ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰ ਵੱਲ ਧੱਕ ਰਿਹਾ ਹੈ?
ਪੁਲਿਸ ਮੁਲਾਜ਼ਮਾਂ ਅਤੇ ਅਫਸਰਾਂ ਕੋਲੋਂ ਹੀ ਭਾਰੀ ਮਾਤਰਾ 'ਚ 'ਚਿੱਟਾ' (Drugs) ਫੜਿਆ ਜਾਣਾ!
ਨਸ਼ਾ ਤਸਕਰਾਂ ਵੱਲੋਂ ਨਸ਼ੇ ਦਾ ਵਿਰੋਧ ਕਰਨ ਵਾਲੇ ਆਮ ਲੋਕਾਂ ਨੂੰ ਸ਼ਰੇਆਮ ਗੋਲੀਆਂ ਮਾਰਨਾ!
ਇਹ ਸਭ ਸਿਰਫ਼ ਇਤਫ਼ਾਕ ਨਹੀਂ ਹੈ! ਇਹ ਸਿੱਧਾ ਇਸ਼ਾਰਾ ਕਰਦਾ ਹੈ ਇੱਕ ਖ਼ਤਰਨਾਕ 'ਨੈਕਸਸ' (ਗਠਜੋੜ) ਵੱਲ— ਜਿੱਥੇ ਪੁਲਿਸ, ਸਿਆਸੀ ਲੀਡਰ ਅਤੇ ਡਰੱਗ ਸਮੱਗਲਰ ਆਪਸ ਵਿੱਚ ਮਿਲੇ ਹੋਏ ਹਨ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ, ਤਾਂ ਆਮ ਆਦਮੀ ਕਿੱਥੇ ਜਾਵੇ?
ਪੰਜਾਬ ਦੀ ਜਵਾਨੀ ਨੂੰ ਕੌਣ ਖਾ ਰਿਹਾ ਹੈ? ਜੇ ਅਸੀਂ ਅੱਜ ਨਾ ਬੋਲੇ, ਤਾਂ ਕੱਲ੍ਹ ਬਹੁਤ ਦੇਰ ਹੋ ਜਾਵੇਗੀ!
@BhagwantMann @PunjabPoliceInd @CMOPb @DGPPunjabPolice @AAPPunjab
#PunjabPolice #SavePunjab #DrugMafia #Chitta #PunjabNews #PunjabGovt #StopDrugsInPunjab #Punjab #Nexus
Gurvinder Singh Khosa retweeted
ਕਿੰਨੀ ਸ਼ਰਾਬ ਪੀ ਰਿਹਾ ਹੈ ਪੰਜਾਬ? ਹੈਰਾਨ ਕਰਨ ਵਾਲੇ ਅੰਕੜੇ!
The Indian Express ਮੁਤਾਬਕ, 2022-23 ਵਿੱਚ ਪੰਜਾਬੀਆਂ ਨੇ ਕਰੀਬ 32 ਕਰੋੜ ਬੋਤਲਾਂ ਸ਼ਰਾਬ ਪੀਤੀ—ਰੋਜ਼ਾਨਾ ਲਗਭਗ 88 ਲੱਖ ਬੋਤਲਾਂ!
ਇਸ ਵਿੱਚ ਨਾਜਾਇਜ਼ ਤੌਰ ’ਤੇ ਬਣਦੀ ਅਤੇ ਤਸਕਰੀ ਰਾਹੀਂ ਆਉਂਦੀ ਸ਼ਰਾਬ ਦੇ ਅੰਕੜੇ ਸ਼ਾਮਲ ਨਹੀਂ।
ਕਿੰਨਾ ਕੁਝ ਗੁਆ ਚੁੱਕੇ ਹਾਂ ਅਸੀਂ, ਤੇ ਹੋਰ ਕਿੰਨਾ ਕੁਝ ਗੁਆ ਕੇ ਜਾਗਾਂਗੇ ?
Source- The Indian Express
#Punjab #AlcoholConsumption #PunjabCrisis #SavePunjab #PunjabYouth
Gurvinder Singh Khosa retweeted
ਪੰਜਾਬ ਵਿੱਚ ਅਖੌਤੀ ਇਨਕਲਾਬੀ ਆਮ ਆਦਮੀ ਪਾਰਟੀ ਦੀ ਬੀਤਣ ਜਾ ਰਹੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਚੰਦ ਨੇ ਸ਼ਾਇਦ ਇਹ ਸੋਚ ਲਿਆ ਹੈ ਕਿ ਜਿਹੜੇ ਬੁੱਚੜ ਬੇਅੰਤ ਕੋਲੋਂ ਬਾਕੀ ਰਹਿ ਗਏ ਸੀ, ਉਹ ਮੈਂ ਹੁਣ ਆਪਣੀ ਹਕੂਮਤ ਰਹਿੰਦਿਆਂ ਕਰ ਜਾਵਾਂ!
#PunjabGovernment
#AAP_Trolley_Chor
Gurvinder Singh Khosa retweeted
ਮੋਦੀ = ਮਾਨ
ਦੋਵੇਂ ਇਕੋ ਵਰਗੇ ਨੇ
12 Major Points Comparison
1. ਮੀਡੀਆ 'ਤੇ ਕਬਜ਼ਾ :-
Modi :- ਮੋਦੀ ਨੇ ਭਾਰਤ ਦੀ ਮੀਡੀਆ 'ਤੇ ਕਬਜ਼ਾ ਕੀਤਾ ਹੋਇਆ ਹੈ। ਸਾਰਾ ਦਿਨ ਆਪਣੇ ਆਪ ਨੂੰ ਦਿਖਾਉਣਾ ਪਸੰਦ ਕਰਦੇ ਹਨ।
Mann :- ਪੰਜਾਬ ਦੀ ਮੀਡੀਆ 'ਤੇ ਕਬਜ਼ਾ
ਮਾਨ ਸਾਹਬ ਨੇ ਪੰਜਾਬ ਦੀ ਮੀਡੀਆ 'ਤੇ ਕਬਜ਼ਾ ਕੀਤਾ ਹੋਇਆ ਹੈ। ਪੰਜਾਬ 'ਚ ਵੀ ਆਪਣੇ ਆਪ ਨੂੰ ਦਿਖਾਉਣਾ ਪਸੰਦ ਕਰਦੇ ਨੇ।
2. ਕਿਸਾਨਾਂ ਨੂੰ ਕੁੱਟਿਆ :-
Modi :- ਮੋਦੀ ਨੇ ਕਿਸਾਨਾਂ ਨੂੰ ਕੁੱਟਿਆ।
Mann :- ਮਾਨ ਸਾਹਬ ਨੇ ਵੀ ਕਿਸਾਨਾਂ ਨੂੰ ਕੁੱਟਿਆ।
3. ਬੈਰੀਗੇਡ ਲਾਏ :-
Modi :- ਮੋਦੀ ਦੀ ਭਾਜਪਾ ਨੇ ਕਿਸਾਨਾਂ ਦੇ ਅੱਗੇ ਬੈਰੀਗੇਡ ਲਾਏ।
Mann :- ਮਾਨ ਸਾਹਬ ਦੀ ਆਪ ਪਾਰਟੀ ਨੇ ਵੀ ਕਿਸਾਨਾਂ ਅੱਗੇ ਬੈਰੀਗੇਡ ਲਾਏ!
4. ਦੇਸ਼ 'ਤੇ ਕਰਜ਼ਾ ਵਧਾਇਆ :-
ਪੰਜਾਬ 'ਤੇ ਕਰਜ਼ਾ ਦੋ ਗੁਣਾ…
Modi :- ਮੋਦੀ ਨੇ ਦੇਸ਼ 'ਤੇ ਕਰਜ਼ਾ ਕਿੰਨੇ ਗੁਣਾ ਵਧਾਇਆ?
Mann :- ਮਾਨ ਸਾਹਬ ਨੇ ਪੰਜ ਸਾਲਾਂ ਵਿੱਚ ਪੰਜਾਬ 'ਤੇ ਕਰਜ਼ਾ ਦੋ ਗੁਣਾ ਕਰਤਾ। ਪਹਿਲਾਂ ਤਕਰੀਬਨ 2.5 ਲੱਖ ਕਰੋੜ ਸੀ, ਹੁਣ 5 ਲੱਖ ਕਰੋੜ ਦੇ ਕਰੀਬ।
5. ਅੰਧ ਭਗਤ ਪੈਦਾ ਕੀਤੇ :-
Modi :- ਮੋਦੀ ਨੇ ਅੰਧ ਭਗਤ ਪੈਦਾ ਕੀਤੇ ਜਿਹੜੇ ਹਰ ਗੱਲ 'ਤੇ ਅੱਖਾਂ ਬੰਦ ਕਰਕੇ ਉਸ ਦਾ ਸਾਥ ਦਿੰਦੇ ਨੇ।
Mann :- ਮਾਨ ਸਾਹਬ ਨੇ ਵੀ ਅੰਧੀਆਂ ਗੁੰਗੀਆਂ ਮੂਰਖਮਤ ਪੈਦਾ ਕੀਤੀਆਂ, ਜਿਹੜੀਆਂ ਹਰ ਗੱਲ 'ਤੇ ਬਿਨ੍ਹਾਂ ਸਵਾਲ ਕੀਤੇ ਉਸ ਦਾ ਸਾਥ ਦਿੰਦੀਆਂ ਨੇ (sheeps)।
6. ਫਰਜ਼ੀ ਆਈਡੀ ਤੋਂ ਕਮੈਂਟ :-
Modi :- ਮੋਦੀ ਨੇ ਫਰਜ਼ੀ ਆਈਡੀ ਵਾਲੇ ਲੋਕ ਬਣਾ ਕੇ ਇਕੱਠੇ ਕਰਕੇ ਉਨ੍ਹਾਂ ਤੋਂ ਆਪਣੀਆਂ ਪੋਸਟਾਂ ਤੇ ਫੇਕ ਕਮੈਂਟ ਕਰਵਾਉਂਦਾ ਹੈ।
Mann :- ਮਾਨ ਸਾਹਬ ਦੀ ਵਿੰਗ ਕੰਮ ਕਰਦੇ ਨੇ। ਫੇਕ ਆਈਡੀਆਂ 'ਤੇ ਬਲੂ ਟਿਕ ਲੈ ਕੇ ਵੈਰੀਫਾਈਡ ਪੇਜ ਦਾ ਨਾਮ ਦੇ ਕੇ ਆਪਣੀਆਂ ਪੋਸਟਾਂ 'ਤੇ ਫਰਜ਼ੀ ਕਮੈਂਟ ਕਰਦੇ ਨੇ।
7. ਬਾਹਰ ਜਾਣ ਦੇ ਸ਼ੌਕੀਨ :-
Modi :- ਮੋਦੀ ਭਾਰਤ ਤੋਂ ਬਾਹਰ ਜਾਣ 'ਚ ਘੱਟ ਦਿਲਚਸਪੀ ਦਿਖਾਉਂਦਾ ਹੈ, ਦੇਸ਼ 'ਚ ਹੀ ਰਹਿੰਦਾ ਆਪਣੇ ਆਪ ਦੇ ਨਾਂ 'ਤੇ ਪ੍ਰਚਾਰ ਕਰਦਾ ਹੈ।
Mann :- ਮਾਨ ਸਾਹਬ ਵਿਦੇਸ਼ਾਂ 'ਚ ਜਾਣ ਦੇ ਬਹੁਤ ਸ਼ੌਕੀਨ ਨੇ। ਉਹ ਹੀ ਪਰਿਵਾਰ ਨਾਲ ਵਿਦੇਸ਼ਾਂ ਵਿੱਚ ਜਾਂਦੇ ਨੇ, ਜਨਮਦਿਨ ਵੀ ਬਾਹਰ ਮਨਾ ਕੇ ਆਉਂਦੇ ਨੇ।
8. ਪੰਜਾਬ ਤੇ ਸਿੱਖ ਵਿਰੋਧੀ :-
Modi :- ਮੋਦੀ ਪੰਜਾਬ ਤੇ ਸਿੱਖ ਵਿਰੋਧੀ ਹੈ। ਹਮੇਸ਼ਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ।
Mann :- ਮਾਨ ਸਾਹਬ ਵੀ ਪੰਜਾਬ ਤੇ ਸਿੱਖ ਵਿਰੋਧੀ ਨੇ। ਉਨ੍ਹਾਂ ਦੀ ਸਰਕਾਰ 'ਚ 1995 ਤੋਂ ਬਾਅਦ ਸਭ ਤੋਂ ਜ਼ਿਆਦਾ ਫੇਕ ਐਨਕਾਊਂਟਰ ਹੋਏ ਨੇ। ਸਿੱਖਾਂ ਦੇ ਕਕਾਰਾਂ ਦੀ ਵੀ ਬੇਅਦਬੀ ਕਰਵਾਈ।
9. ਕਕਾਰਾਂ ਤੇ ਅੰਮ੍ਰਿਤਧਾਰੀਆਂ ਦੀ ਬੇਅਦਬੀ :-
Modi :- ਮੋਦੀ ਸਰਕਾਰ 'ਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਬੇਅਦਬੀ ਹੁੰਦੀ ਹੈ।
Mann :- ਮਾਨ ਸਾਹਬ ਨੇ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਤੱਕ ਕਰਵਾਈ ਹੈ। ਬੇਅਦਬੀ ਅੱਖੀਂ ਕਰਵਾਈ ਗਈ ਉਨ੍ਹਾਂ ਦੀ।
10. ਡਰੱਗ ਨੈਕਸਸ :-
Modi :- ਮੋਦੀ ਨੇ ਪੂਰਾ ਡਰੱਗ ਨੈਕਸਸ ਖੜਾ ਕੀਤਾ ਜਿੱਥੇ ਡਰੱਗ ਨਾ ਵਿਕਣ ਤੇ ਦਾਅਵਾ ਨਾ ਲੈਣ ਵਾਲਿਆਂ 'ਤੇ ਕਾਰਵਾਈ ਕਰਦੇ ਨੇ।
Mann :- ਮਾਨ ਦੇ ਸਮੇਂ ਪੰਜਾਬ 'ਚ ਨਸ਼ਾ ਸ਼ਰੇਆਮ ਵਿਕਦਾ ਹੈ। ਨਸ਼ੇ ਦੇ ਨਾਮ ਲੈਣ ਵਾਲਿਆਂ 'ਤੇ ਕਾਰਵਾਈ ਦੀ ਬਜਾਏ ਉਨ੍ਹਾਂ ਨੂੰ ਥਾਣਿਆਂ 'ਚ ਬੰਦ ਕਰਦੇ ਨੇ।
11. ਚੁਣਾਵੀ ਜੁਮਲੇ , ਝੂਠੇ ਵਾਅਦੇ :-
Modi :- ਮੋਦੀ ਨੇ ਵੱਡੇ-ਵੱਡੇ ਚੁਣਾਵੀ ਜੁਮਲੇ ਦੇ ਕੇ ਲੋਕਾਂ ਨੂੰ ਗੁਮਰਾਹ ਕੀਤਾ।
Mann :- ਮਾਨ ਸਾਹਬ ਨੇ ਵੀ ਵੱਡੇ-ਵੱਡੇ ਵਾਅਦੇ ਕੀਤੇ ਪਰ ਪੰਜਾਬ ਦੇ ਲੋਕਾਂ ਨਾਲ ਖਿਲਵਾੜ ਕੀਤਾ।
12. ਜਨਤਾ ਤੋਂ ਦੂਰ :-
Modi :- ਮੋਦੀ ਆਮ ਲੋਕਾਂ ਦੀ ਸਮੱਸਿਆ ਤੋਂ ਦੂਰ ਹੈ, ਸਿਰਫ਼ ਆਪਣੀ ਸ਼ੋਹਰਤ 'ਚ ਰੁੱਝਿਆ ਹੋਇਆ ਹੈ।
Mann :- ਮਾਨ ਸਾਹਬ ਵੀ ਪੰਜਾਬ ਦੇ ਲੋਕਾਂ ਦੀ ਅਸਲੀ ਸਮੱਸਿਆ ਤੋਂ ਦੂਰ ਹੋ, ਸਿਰਫ਼ ਆਪਣੀ ਫਿਲਮ ਬਣਾਉਣ 'ਚ ਲੱਗੇ ਹੋਏ ਨੇ।
@ParmeetBidowali @GARRY2070 @PargatSOfficial @Panj_ab84 @japs99 @ManikGoyal_ @SukhpalKhaira @ShivrattanDhil1 @RamanPsekhon @Rattan1990 @Sattu94967722 @jashn_nagra @sukhwinderkotli @CHDPolitales @KulrajanWadhwa @manaman_chhina @kahlonjaskaran @jasveermuktsar
Gurvinder Singh Khosa retweeted
ਕੱਲ੍ਹ ਮਾਨਸਾ ਵਿਖੇ ਪਿੰਡ ਭੰਮੇ ਕਲਾਂ ਦੇ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਪਰਮਿੰਦਰ ਸਿੰਘ ਝੋਟਾ ਦੇ ਇਨਸਾਫ਼ ਮੋਰਚੇ ਵਿੱਚ ਲਿਜਾਣ ਤੋਂ ਰੋਕਣ ਲਈ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਅਰਵਿੰਦਰ ਕੌਰ ਆਜ਼ਾਦ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ।
ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਨੇ ਅਜੇ ਤੱਕ ਉਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਆਖ਼ਰ ਅਰਵਿੰਦਰ ਕੌਰ ਆਜ਼ਾਦ ਕਿੱਥੇ ਹੈ?
ਮੁੱਖ ਮੰਤਰੀ @BhagwantMann ਅਤੇ ਪੰਜਾਬ ਦੇ @DGPPunjabPolice ਨੂੰ ਅਲਟੀਮੇਟਮ ਹੈ ਕਿ ਇੱਕ ਘੰਟੇ ਦੇ ਅੰਦਰ ਅਰਵਿੰਦਰ ਕੌਰ ਆਜ਼ਾਦ ਬਾਰੇ ਸਥਿਤੀ ਸਪੱਸ਼ਟ ਕੀਤੀ ਜਾਵੇ ਅਤੇ ਉਸ ਦੀ ਮੌਜੂਦਾ ਸਥਿਤੀ ਬਾਰੇ ਅਧਿਕਾਰਤ ਜਾਣਕਾਰੀ ਦਿੱਤੀ ਜਾਵੇ।
ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਬਾਰੇ ਜਾਣਕਾਰੀ ਲੁਕਾਉਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। @mansa_police
#Punjab #Congress #JusticeForParminderSinghJhota
Gurvinder Singh Khosa retweeted
यह अत्यंत दुखद और हृदयविदारक स्थिति है कि एक राज्य के मुख्यमंत्री को स्वयं किसी मामले की जांच सीबीआई (CBI) को सौंपनी पड़े, क्योंकि इससे यह संदेश जाता है कि राज्य की अपनी पुलिस की जांच प्रणाली विश्वसनीय नहीं है। पंजाब के मुख्यमंत्री भगवंत मान ने नशामुक्ति के लिए लड़ रहे परमिंदर सिंह झोटा के मामले को परिवार की मांग पर सीबीआई को सौंपने की घोषणा की है। भले ही यह कदम पीड़ित परिवार को न्याय दिलाने के उद्देश्य से उठाया गया हो, लेकिन यह अप्रत्यक्ष रूप से स्थानीय पुलिस प्रशासन की कार्यक्षमता और निष्पक्षता पर एक बड़ा सवालिया निशान लगाता है। जब राज्य के मुखिया को ही अपनी पुलिस व्यवस्था के बजाय केंद्रीय एजेंसियों का सहारा लेना पड़े, तो यह आम जनता के मन में कानून व्यवस्था के प्रति गहरा अविश्वास और निराशा पैदा करता है।
@BhagwantMann @CSPunjab @BJP4Punjab @INCPunjab @RajaBrar_INC @Akali_Dal_ @DrBaljitAAP @harjotbains @
Gurvinder Singh Khosa retweeted
ਪੰਜਾਬ ਦੀ ਇੱਕ ਪੂਰੀ ਪੀੜ੍ਹੀ ਨੂੰ ਨਸ਼ਿਆਂ ’ਚ ਬਰਬਾਦ ਕਰਨ ਦੇ ਦੋਸ਼ੀ ਸਿਰਫ਼ ਨਸ਼ਾ ਤਸਕਰ ਨਹੀਂ!
ਸਵਾਲ ਉਨ੍ਹਾਂ ਸਿਆਸੀ ਹਾਕਮਾਂ ਤੇ ਅਫ਼ਸਰਸ਼ਾਹੀ ਦੀ ਜ਼ਿੰਮੇਵਾਰੀ ਦਾ ਵੀ ਹੈ, ਜਿਨ੍ਹਾਂ ਦੇ 30 ਸਾਲਾਂ ਦੇ ਰਾਜ ’ਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਰਥਿਕ ਸੰਕਟ ਤੇ ਸਮਾਜਿਕ ਨਿਘਾਰ ਨੇ ਜਵਾਨੀ ਨੂੰ ਨਿਰਾਸ਼ਾ ਵੱਲ ਧੱਕਿਆ। ਆਮ ਲੋਕਾਂ ਨਾਲ ਅਫ਼ਸਰਸ਼ਾਹੀ ਦਾ ਤਾਨਾਸ਼ਾਹੀ ਰਵੱਈਆ ਵੀ ਇਸ ਨਾਕਾਮੀ ਦਾ ਹਿੱਸਾ ਹੈ।
ਨਸ਼ਾ ਮਾਫ਼ੀਆ ਨੇ ਜਵਾਨੀ ਦਾ ਸ਼ਿਕਾਰ ਕੀਤਾ, ਪਰ ਉਸ ਨੂੰ ਬੇਵੱਸ ਕਰਕੇ ਨਸ਼ਿਆਂ ਦੇ ਮੂੰਹ ਅੱਗੇ ਰਾਜਨੀਤਿਕ ਹਾਕਮਾਂ ਅਤੇ ਭ੍ਰਿਸ਼ਟ ਅਫ਼ਸਰਸ਼ਾਹੀ ਨੇ ਸੁੱਟਿਆ l
Gurvinder Singh Khosa retweeted
Was Pargat Singh’s appointment as Punjab Congress President a strategic choice or a political compulsion of the Congress high command?
My latest analysis, published in The Punjab Times, examines the political calculations behind this decision and its implications for Punjab 2027.
#PunjabPolitics #Congress #PargatSingh
epaper.dailypunjabtimes.com/…
Gurvinder Singh Khosa retweeted
Replying to @AAPPunjab
@AAPPunjab @harjotbains @BhagwantMann Exposed 👇
School PTM ਚ Mann ਦੀ Promotion :-
ਮਾਨ ਦੇ ਜਾਨਦਾਰ ਚਾਰ ਸਾਲ ?
ਭਗਵੰਤ ਮਾਨ ਝੂਠਾ ਸੀ , ਝੂਠਾ ਹੈ ਤੇ ਝੂਠਾ ਹੀ ਰਹੂਗਾ...
1. ਭਗਵੰਤ ਮਾਨ ਨੇ ਪਹਿਲੇ ਨੰਬਰ 'ਤੇ ਕਿਹਾ ਪੰਜਾਬ ਪਹਿਲਾ ਸੂਬਾ ਬਣਿਆ ਪੜ੍ਹਾਈ ਦੇ ਵਿੱਚ :- ਹਾਲਾਂਕਿ 2021 ਦੇ ਵਿੱਚ ਵੀ ਪੰਜਾਬ ਪਹਿਲਾ ਸੂਬਾ ਸੀ, ਕੇਂਦਰ ਦੀ ਰਿਪੋਰਟ ਦੱਸਦੀ ਰਹੀ ਹੈ…
2. ਫਿਰ ਇਨ੍ਹਾਂ ਨੇ ਕਿਹਾ ਸੁਰੱਖਿਅਤ ਸਕੂਲ । ਨਿੱਤ ਸਕੂਲਾਂ ਨੂੰ ਬੰਬਾਂ ਦੀ ਨਾਲ ਉੜਾਉਂਦੀਆਂ ਧਮਕੀਆਂ ਮਿਲਦੀਆਂ ਰਹੀਆਂ ਨੇ । ਸਕੂਲਾਂ ਦੀ ਹਾਲਤ ਐਸੀ ਹੈ ਕਿ ਇਕ ਸਕੂਲ ਦੀ ਛੱਤ ਡਿੱਗ ਗਈ ਤੇ ਮੈਡਮ ਦੀ ਮੌਤ ਹੋ ਗਈ, ਲੁਧਿਆਣੇ ਦੀ ਗੱਲ ਹੈ ...
3. ਸਾਰਿਆਂ ਲਈ ਸਤਿਕਾਰ :- ਕਿਹੜੇ ਸਾਬ ਨਾਲ ਸਾਰਿਆਂ ਲਈ ਸਤਿਕਾਰ, ਜਦੋਂ ਕਿ ਅਧਿਆਪਕ ਆਪਣੇ ਹੱਕ ਦੀ ਗੱਲ ਕਰਦੇ ਨੇ, ਤੇ ਉਹ ਸਤਿਕਾਰ ਹੀ ਹੈ ਜਿਹੜਾ ਉਨ੍ਹਾਂ 'ਤੇ ਡੰਗਾਂ, ਉਨ੍ਹਾਂ ਦੇ ਪਾਣੀ ਦੀਆਂ ਬੁਛਾੜਾ, ਅੱਥਰੂ ਗੈਸ ਦੇ ਗੋਲੇ, ਉਨ੍ਹਾਂ ਦੀ ਚੁੰਨੀਆਂ ਉਤਾਰ ਕੇ, ਉਨ੍ਹਾਂ ਦੇ ਪੱਗਾਂ ਨੂੰ ਉਤਾਰ ਕੇ ਪੈਰਾਂ 'ਚ ਰੋਲਿਆ ਜਾਂਦਾ ਹੈ। ਅੱਗੇ...
4. ਅਧਿਆਪਕਾਂ ਲਈ ਸਰਬੋਤਮ ਅੰਤਰਰਾਸ਼ਟਰੀ ਸਿਖਾਈ :- ਅਧਿਆਪਕਾਂ ਲਈ ਕਿੱਥੋਂ ਹੋ ਸਕਦਾ, ਜਦੋਂ ਅਧਿਆਪਕ ਪੂਰੇ ਨਹੀਂ ਸਕੂਲਾਂ ਚ । ਇੰਨੀਆਂ ਪੋਸਟਾਂ ਖਾਲੀ ਪਈਆਂ ਨੇ । ਅਧਿਆਪਕਾਂ ਨੂੰ ਕਦੇ ਪਰਾਲੀ ਸਾੜੀ ਜਾਂਦਾ, ਉੱਥੇ ਭੇਜ ਦਿੰਦੇ ਨੇ, ਕਦੇ ਚੋਣਾਂ ਚ ਡਿਊਟੀ ਲਾ ਤੀ, ਕਦੇ SIR ਕਰਾਓ ਜੀ, ਕਦੇ BLO ਬਣਾਓ ਜੀ, ਕਦੇ ਕੁਛ ਕਰਵਾਓ ਜੀ । ਅਧਿਆਪਕ ਤਾਂ ਸੜਕਾਂ 'ਤੇ ਨੇ । ਸਕੂਲਾਂ 'ਚ ਤਾਂ ਕੋਈ ਅਧਿਆਪਕ ਹੈ ਨਹੀਂ, ਹੁਣ ਇਕ ਇਨ੍ਹਾਂ ਦਾ ਆਪਣਾ MLA ਕਹਿ ਗਿਆ ...
5. ਫਿਰ ਸਾਰਿਆਂ ਲਈ ਕਲਾਸਰੂਮ । ਕਲਾਸਰੂਮ ਤਾਂ ਪਹਿਲਾਂ ਵੀ ਸਾਰਿਆਂ ਲਈ ਸੀ, ਤੁਸੀਂ ਨਵਾਂ ਕੁਛ ਤਾਂ ਨਹੀਂ ਬਣਾਇਆ ਨੀ । ਫਿਰ ਸਾਰਿਆਂ ਲਈ ਅਧਿਆਪਕ, ਇਹ ਗੱਲ ਦਾ ਖੁਲਾਸਾ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ Miserkhana ਨੇ ਉਜਾਗਰ ਕਰਤਾ ਕਿ ਸਕੂਲ ਦੇ ਵਿੱਚ ਅਧਿਆਪਕ ਪੂਰੇ ਨਹੀਂ ਹੈਗੇ, ਪ੍ਰਿੰਸਪਲ ਪੂਰੇ ਨਹੀਂ ਹੈਗੇ, AAP , Mann , Kejriwal , Sisodia. , Bains ਨੇ ਬੋਲਿਆ ਝੂਠ, ਝੂਠ ਤੇ ਸਿਰਫ਼ ਝੂਠ ...
6. ਫਿਰ ਉਸ ਤੋਂ ਬਾਅਦ ਕਹਿੰਦੇ ਨੇ ਸਰਕਾਰੀ ਸਕੂਲਾਂ ਦੀ ਵਧਦੀ ਚਮਕ :- ਬਾਹਰੋਂ ਪੇਂਟ ਕਰਨ ਦੇ ਨਾਲ ਚਮਕ ਨਹੀਂ ਵਧਦੀ । ਸਕੂਲਾਂ ਦੇ ਵਿੱਚ ਅਧਿਆਪਕ ਵੀ ਪੂਰੇ ਹੋਣੇ ਚਾਹੀਦੇ ਨੇ, ਸਕੂਲਾਂ ਦੇ ਅੰਦਰ ਬੱਚੇ ਵੀ ਪੂਰੇ ਹੋਣੇ ਚਾਹੀਦੇ ਨੇ...
7. ਫਿਰ ਕਹਿੰਦੇ ਨੇ ਪੰਜਾਬ ਦੀ ਡਿਜਿਟਲ ਕ੍ਰਾਂਤੀ :- ਪੰਜਾਬ ਦੀ ਡਿਜਿਟਲ ਕ੍ਰਾਂਤੀ ਤਾਂ ਬਿਲਕੁਲ ਨਹੀਂ ਪਤਾ, ਪਰ ਆਮ ਆਦਮੀ ਪਾਰਟੀ ਦੀ ਡਿਜਿਟਲ ਰਵਾਂਤੀ ਬਹੁਤ ਜ਼ਿਆਦਾ ਹਾਈਫਾਈ ਲੈਵਲ 'ਤੇ ਚੱਲ ਰਹੀ ਹੈ, ਟੈਂਡਰ ਕੱਢੇ ਜਾਂਦੇ ਨੇ, ਤੁਸੀਂ AI ਵੀਡੀਓ ਬਣਾਓ, Opposition Parties ਦੀ ਕਿਰਦਾਰ ਕੁਸ਼ੀ ਕਰਨ ਲਈ , ਝੂਠੇ ਕਮੈਂਟ ਕਰਵਾਓ, Opposition ਨੂੰ ਨੀਂਵਾਂ ਦਿਖਾਉਣ ਲਈ ਜਾਂ ਫਿਰ ਜੇ ਕੋਈ ਸੱਚ ਬੋਲਦਾ ਤਾਂ ਉਹਦੀ ਪੋਸਟ 'ਤੇ ਲੇ ਜਾ ਕੇ ਫਰਜੀ ਕਮੈਂਟ ਕਰੋ । ਇਹ ਤਾਂ ਤੁਹਾਡੀ ਡਿਜਿਟਲ ਕ੍ਰਾਂਤੀ ਹੈ, ਬੰਬੇ ਤੋਂ, ਦਿੱਲੀ ਤੋਂ, ਪਤਾ ਨਹੀਂ ਕਿੱਥੋਂ ਕਿੱਥੋਂ ਕੰਪਨੀਆਂ ਨੂੰ ਪੈਸੇ ਦੇ ਕੇ ਤੁਸੀਂ ਕਰ ਰਹੇ ਹੋ । ਜੇ ਇੰਨੀ ਵਧੀਆ ਡਿਜਿਟਲ ਕ੍ਰਾਂਤੀ ਤਾਂ ਸਕੂਲ ਦੇ ਬੱਚਿਆਂ ਨੂੰ ਰੱਖੋ ਨੌਕਰੀ 'ਤੇ । ਕਿਉਂ ਦਿੱਲੀ, ਰਾਜਸਥਾਨ ਜਾਂ ਯੂਪੀ ਦੇ ਬੰਦੇ ਰੱਖੇ ਨੇ ।
8. ਫਿਰ ਕਹਿੰਦੇ ਨੇ ਕੋਈ ਵੀ ਵਿਦਿਆਰਥੀ ਫਰਸ਼ 'ਤੇ ਨਹੀਂ ਬੈਠਦਾ :- ਫਰਸ਼ 'ਤੇ ਨਹੀਂ ਬੈਠਦਾ? ਮਤਲਬ ਪਹਿਲਾਂ ਫਰਸ਼ਾਂ 'ਤੇ ਬੈਠਦੇ ਰਹੇ ਨੇ, ਮਤਲਬ ਮਾਨ ਸਾਬ, ਤੁਸੀਂ ਵੀ ਤਾਂ ਪੜ੍ਹਦੇ ਰਹੇ ਹੋ, ਤੁਸੀਂ ਫਰਸ਼ 'ਤੇ ਬੈਠ ਕੇ ਪੜ੍ਹੇ ਹੋ, ਮਤਲਬ ਕਿ ਤੁਹਾਡੇ ਪਿਤਾ ਜੀ ਮਾਸਟਰ ਸੀਗੇ ਉਹਨਾਂ ਨੇ ਅਵਾਜ ਨਹੀਂ ਚੁੱਕੀ ਡਰਪੋਕ ਸੀ ਜਾਂ ਸਿਫਾਰਸ਼ੀ ਹੋਣਗੇ? ਜਿੰਨੇ ਤੁਹਾਡੇ ਵਿਧਾਇਕ ਪੜ੍ਹੇ ਲਿਖ ਕੇ ਇਸ ਲੈਵਲ 'ਤੇ ਪਹੁੰਚੇ, ਉਹ ਫਰਸ਼ 'ਤੇ ਬੈਠ ਕੇ ਪਹੁੰਚੇ, ਇਹ ਸਵਾਲ ਜ਼ਰੂਰ ਇਨ੍ਹਾਂ ਨੂੰ ਪੁੱਛਿਓ ਆਪਣੇ ਆਪ ਜਾਂ ਆਪਣੇ ਮਾਂ ਪਿਉ ਤੋਂ...
9. ਫਿਰ ਅਗਲੀ ਪੀੜ੍ਹੀ ਦੀ ਰੱਖਿਆ :- ਅਗਲੀ ਪੀੜ੍ਹੀ ਦੀ ਰੱਖਿਆ ਕਿਵੇਂ ਕੀਤੀ ਜਾਊਗੀ ? ਨਸ਼ਾ ਤੁਹਾਡੇ ਤੋਂ ਨਹੀਂ ਮੁੱਕਿਆ, ਕੇਜਰੀਵਾਲ ਕਹਿੰਦਾ ਸੀ 3 ਮਹੀਨੇ ਚ ਨਸ਼ਾ ਖਤਮ ਕਰੂੰਗਾ, ਹੁਣ ਤੱਕ ਘਰ-ਘਰ ਤੱਕ ਪਹੁੰਚਣ ਲੱਗ ਗਿਆ, ਹੋਮ ਡਿਲੀਵਰੀ ਹੋਣ ਲੱਗ ਗਿਆ...
ਤੇ ਫਿਰ ਤੁਸੀਂ ਕਹਿੰਦੇ ਹੋ ਅਗਲੀ ਪੀੜ੍ਹੀ ਦੀ ਰੱਖਿਆ, ਅਗਲੀ ਪੀੜ੍ਹੀ ਦੀ ਰੱਖਿਆ ਕਿਵੇਂ ਹੋਵੇਗੀ । ਪੰਜਾਬੀ ਬੰਦੇ ਨੂੰ ਕੰਮ ਚਾਹੀਦਾ ਤਾਂ ਉਹਦੇ ਲਈ ਤੁਸੀਂ ਤਿੰਨ ਸਾਲ ਦਾ ਪ੍ਰਵੇਸ਼ਨ ਪੀਰੀਅਡ ਰੱਖ ਦਿਓ , ਤਨਖਾਹ 19000 ਤੇ ਦਿੱਲੀ, ਰਾਜਸਥਾਨ, ਯੂਪੀ, ਹਰਿਆਣੇ ਤੋਂ ਜਿਹੜੇ ਬੰਦੇ ਰੱਖੇ ਨੇ, ਉਹ 3 Lakh ਦੀ ਤਨਖਾਹ...
ਇਹ ਵੀ ਪਹਿਲੀ ਵਾਰੀ ਹੋਇਆ, ਪੰਜਾਬੀਆਂ ਲਈ, ਜਦੋਂ ਕੋਈ ਬੰਦਾ ਹੱਕ ਦੀ ਗੱਲ ਕਰਦਾ ਤੁਸੀਂ ਉਹਦੇ 'ਤੇ ਲਾਠੀ ਚਾਰਜ ਕਰ ਦਿਓ, ਉਹਦੇ 'ਤੇ ਅੱਥਰੂ ਗੈਸ ਦੇ ਗੋਲੇ ਸੁੱਟ ਦਿਓ, ਪਾਣੀ ਦੀਆਂ ਬੁਛਾੜਾ ਚਲਾ ਦਿੰਨੇ ਓ, ਤੇ ਜਿਹੜੇ ਰਾਜਸਥਾਨ ਤੋਂ ਆ ਕੇ ਐਮਐਲਏ ਦੀਆਂ ਕੋਠੀਆਂ ਦੱਬ ਕੇ ਤੁਹਾਡੀ ਪਾਰਟੀ ਦੇ ਬੰਦੇ ਬੈਠੇ ਨੇ, ਉਨ੍ਹਾਂ ਨੂੰ ਤੁਸੀਂ 2.5 lakh 3lakh Salaries ਵੀ ਦੇ ਰਹੇ ਹੋ, ਪੰਜਾਬ ਦੇ ਪੈਸੇ 'ਤੇ ਇਸ਼ ਵੀ ਕਰਵਾ ਰਹੇ ਹੋ ।
Scholarship Scam ਵੀ ਤੁਹਾਡੀ ਸਰਕਾਰ 'ਚ ਹੋ ਗਿਆ ।
Scholarship Scam :- ਪਤਾ ਹੋਣਾ, ਜੇ ਨਹੀਂ ਪਤਾ ਤਾਂ ਫਿਰ ਮਾਨ ਸਾਬ ਤੁਸੀਂ ਆਪਣੀ ਅਹੁਦੇ ਤੋਂ ਅਸਤੀਫਾ ਦੇ ਸਕਦੇ ਹੋ , Scholarship Scam ਜਿਹੜਾ ਹੋਇਆ :- ਤਿੰਨ ਸਕੂਲਾਂ ਦੇ ਵਿੱਚ ਹੋਇਆ, ਤੇ ਗੰਭੀਰ ਦੋਸ਼ ਲੱਗੇ, ਇਹ ਤਾਂ ਨਿਊਜ਼ ਵੀ ਹੈ, ਇਹ ਸੰਗਰੂਰ ਦੇ ਵਿੱਚ ਹੀ ਹੋਇਆ, ਸਰਕਾਰੀ ਸਕੂਲ, Bhindra , ਸਰਕਾਰੀ ਸਕੂਲ Balian , ਸਰਕਾਰੀ ਸਕੂਲ Santokhpura…
@GARRY2070 @Sattu94967722 @mysteriouskudi @SukhpalKhaira @sukhwinderkotli @PargatSOfficial @Rattan1990 @ShivrattanDhil1 @RamanPsekhon @CHARANJITCHANNI
Gurvinder Singh Khosa retweeted
AAP ਦਾ ਸਿੱਖਿਆ ਮਾਡਲ = ਪੁਰਾਣੀਆਂ ਕੰਧਾਂ + ਨਵਾਂ ਰੰਗ + ₹80.45 ਕਰੋੜ ਦਾ ਬਿੱਲ!
3,602 ਸਕੂਲਾਂ ਨੂੰ ਮੁੜ ਨੀਲਾ-ਪੀਲਾ ਰੰਗਣ ਦਾ ਫ਼ਰਮਾਨ।
9 ਮਹੀਨੇ ਪਹਿਲਾਂ ਵੀ ਰੰਗ-ਰੋਗਨ ਹੋਇਆ ਸੀ।
ਬੱਚਿਆਂ ਦੇ ਭਵਿੱਖ ਨੂੰ ਰੰਗ ਨਹੀਂ, ਚੰਗੇ ਅਧਿਆਪਕ, ਲੈਬ, ਲਾਇਬ੍ਰੇਰੀ, ਖੇਡ ਮੈਦਾਨ ਅਤੇ ਮਿਆਰੀ ਸਿੱਖਿਆ ਚਾਹੀਦੀ ਹੈ।
2027 ਨੇੜੇ ਆਉਂਦਿਆਂ AAP ਸਰਕਾਰ ਨੂੰ ਸਕੂਲ ਨਹੀਂ, ਆਪਣਾ ਚੋਣੀ ਬ੍ਰਾਂਡਿੰਗ ਪ੍ਰੋਜੈਕਟ ਦਿਖਾਈ ਦੇ ਰਿਹਾ ਹੈ।
ਪੰਜਾਬ ਦੇ ਖਜ਼ਾਨੇ ਨੂੰ ਚੋਣੀ ਰੰਗਾਂ ਦੀ ਭੇਟ ਚੜ੍ਹਾਉਣਾ ਬੰਦ ਕਰੋ!
ਹਰਜੀਤ ਸਿੰਘ ਬੁਲਾਰਾ ਸ਼੍ਰੋਮਣੀ ਅਕਾਲੀ ਦਲ
Gurvinder Singh Khosa retweeted
पंजाब सरकार का दोहरा चरित्र आज पूरी तरह से सबके सामने आ चुका है, जो 15 सितंबर 2022 को शिक्षा मंत्री हरजोत सिंह बैंस द्वारा की गई उस घोषणा से साफ झलकता है, जिसमें उन्होंने राज्य के **6640** कंप्यूटर शिक्षकों को उनकी जायज मांगें पूरी कर '**दिवाली गिफ्ट**' देने का वादा किया था, लेकिन सालों बीत जाने के बाद भी आज तक वह वादा धरातल पर नहीं उतरा है। जो आम आदमी पार्टी (AAP) 2022 के अपने चुनावी घोषणापत्र में इन कंप्यूटर शिक्षकों की मांगों को पूरा करने का दम भरती थी, उसी पार्टी की सरकार आज अपनी ही आधिकारिक पोस्ट "**1000422377.jpg**" में किए गए दावों से मुकर रही है, जो सरकार की कथनी और करनी के बीच के भारी अंतर को दर्शाता है। मेरी आप सभी से यह विनम्र अपील है कि इस पोस्ट को ज्यादा से ज्यादा रीपोस्ट (repost) और शेयर करें ताकि सरकार के इस दोहरे मापदंड की सच्चाई हर आम नागरिक तक पहुंचे और हमारे कंप्यूटर शिक्षकों को उनका जायज हक जल्द से जल्द मिल सके।
@dailyajitnews, @JagbaniOnline, @PunjabiTribune, @RozanaSpokesman, @thetribunechd, @punjabkesari, @DainikBhaskar, @ptcnews, @News18Punjab, @abpsanjha, @ZeePunjabHH, @DailyPostPunjab
Gurvinder Singh Khosa retweeted
तथाकथित इंकलाबी आम आदमी पार्टी के पंजाब सरकार में मुख्य मंत्री की बेशर्मी की हद अपनी आँखों से खुद देख लीजिए जो कि एक दिन पहले आम आदमी पार्टी की ही विधायिका पंजाब विधान सभा में शिक्षा क्रांति पर सवाल उठा रही थी और सरकार की नाकामियों पर सवाल पूछ रही थी और ड्रामेबाज पेगवंत भांड झूठ बयानबाजी कर के अपनी सरकार की तारीफों के पुल बांध रहा था 🤡🤷
#AAPKePaap
#AAP_Trolley_Chor
Gurvinder Singh Khosa retweeted
ਨੌਜਵਾਨੋ, ਸਿਰਫ਼ ਸਿਆਸਤ ਨੂੰ ਕੋਸਣ ਨਾਲ ਪੰਜਾਬ ਨਹੀਂ ਬਦਲਣਾ…
ਪੰਜਾਬ ਬਦਲਣ ਲਈ ਸਿਆਸਤ ਵਿੱਚ ਹਿੱਸਾ ਲੈਣਾ ਪਵੇਗਾ। ✊
ਆਓ, ਪੰਜਾਬ ਦੇ ਅਸਲ ਮੁੱਦਿਆਂ ’ਤੇ ਗੱਲ ਕਰੀਏ-
ਰੋਜ਼ਗਾਰ, ਨਸ਼ਾ, ਸਿੱਖਿਆ, ਖੇਤੀ, ਉਦਯੋਗ, ਵਾਤਾਵਰਨ, ਪਾਣੀ, ਪੰਜਾਬੀਅਤ ਅਤੇ ਨੌਜਵਾਨਾਂ ਦੇ ਭਵਿੱਖ ਦੀ।
ਸਿਰਫ਼ ਚੋਣਾਂ ਵੇਲੇ ਵੋਟ ਪਾਉਣ ਵਾਲੀ ਪੀੜ੍ਹੀ ਨਹੀਂ, ਨੀਤੀਆਂ ਘੜਨ ਵਾਲੀ ਪੀੜ੍ਹੀ ਬਣੀਏ।
ਜਿਨ੍ਹਾਂ ਫ਼ੈਸਲਿਆਂ ਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ’ਤੇ ਪੈਣਾ ਹੈ,
ਉਨ੍ਹਾਂ ਫ਼ੈਸਲਿਆਂ ਦੀ ਮੇਜ਼ ’ਤੇ ਨੌਜਵਾਨਾਂ ਦੀ ਆਵਾਜ਼ ਵੀ ਹੋਣੀ ਚਾਹੀਦੀ ਹੈ।
ਆਓ, ਨਫ਼ਰਤ ਨਹੀਂ, ਵਿਚਾਰ ਲਿਆਈਏ।
ਵਾਅਦੇ ਨਹੀਂ,ਨੀਤੀਆਂ ਬਣਾਈਏ।
ਸਿਰਫ਼ ਸਵਾਲ ਨਹੀਂ,ਹੱਲ ਵੀ ਪੇਸ਼ ਕਰੀਏ।
ਪੰਜਾਬ ਦੇ ਭਵਿੱਖ ਦੀ ਕਹਾਣੀ ਕੋਈ ਹੋਰ ਨਹੀਂ ਲਿਖੇਗਾ…
ਆਓ, ਅਸੀਂ ਖੁਦ ਕਲਮ ਚੁੱਕੀਏ ✍️
#ਪੰਜਾਬੀਅਤ
#ਮਾਂ_ਬੋਲੀ_ਪੰਜਾਬੀ
Gurvinder Singh Khosa retweeted
Pargat Singh’s appointment exposes the Congress high command’s inability to stand by its own decision when faced with sustained factional pressure from Punjab leaders. Yet it has also put the CM aspirants on notice: seniority, self-projection and social-media narratives won’t determine the leadership; the high command will choose a name around whom it can build consensus. The power struggle remains unresolved—making 2027 even more challenging.
Gurvinder Singh Khosa retweeted
ਇਹ ਫੋਟੋ ਦੇਖ ਕੇ ਲੱਗਦਾ ਹੈ ਕਿ ਇਨਕਲਾਬੀ ਬੀਬੀ ਘੱਟੋ-ਘੱਟ ਇੱਕ ਸਾਲ ਤੋਂ ਵੱਧ ਸਮੇਂ ਤੋਂ ਮੰਤਰੀ ਨਿਵਾਸ 'ਤੇ ਰਹਿ ਰਹੀ ਹੈ। ਇਹ ਉਸ ਸਮੇਂ ਤੋਂ ਬਹੁਤ ਪਹਿਲਾਂ ਦੀ ਗੱਲ ਹੈ ਜਦੋਂ ਉਸ ਨੂੰ ਪੰਜਾਬ ਦੇ ਅਬਜਰਵਰ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਹੋਰ ਫੋਟੋਆਂ ਨੂੰ ਦੇਖ ਕੇ ਰਾਜ ਦਾ ਵੁਮੈਨ ਕਮਿਸ਼ਨ ਵੀ ਉਸ ਦੀ ਜੇਬ ਵਿੱਚ ਜਾਪਦਾ ਹੈ।
RT @KDSingh_19: What greater insult to Punjab’s merit and intellect?
Political imports with little demonstrated understanding of Punjab—it…
Gurvinder Singh Khosa retweeted
IF "NO WORK ... NO Pay " easily can be implemented then why not
"EQUAL WORK...EQUAL PAY"....
@BhagwantMann
@AroraAmanSunam
@CsPunjab
???????????
Gurvinder Singh Khosa retweeted
*_पंजाब सरकार से कर्मचारियों के 12 सवाल_*
_1._ आपने MLA की पेंशन 15% से बढ़ाकर 60% क्यों की? लोगों को यह भी बताएं।
_2._ सरकार में आने से पहले आप कर्मचारियों के साथ धरने पर बैठते थे, वही कर्मचारी अब बुरे कैसे हो गए?
_3._ आपने साढ़े 4 साल में अपनी झूठी पब्लिसिटी/एडवरटाइजिंग पर कितना पैसा खर्च किया? आपने सिर्फ झूठे एडवरटाइजिंग लगाकर लोगों को गुमराह किया।
_4._ अगर कर्मचारी आपके परिवार का हिस्सा हैं, तो हाई कोर्ट में हारने के बाद आप सुप्रीम कोर्ट क्यों गए? आप प्रोपेगैंडा फैला रहे हैं।
_5._ आप पे स्केल देकर कोई एहसान नहीं कर रहे हैं, यह कर्मचारियों का हक है। पिछली सरकारें इस मुद्दे पर कभी कोर्ट नहीं गईं। आप सिर्फ कर्मचारियों को ही नहीं, बल्कि पंजाब के लोगों को भी धोखा दे रहे हैं।
_6._ कर्मचारी भीख नहीं मांग रहे हैं, वे अपना हक मांग रहे हैं।
_7._ कर्मचारियों का मुद्दा सिर्फ़ DA नहीं है, पुरानी पेंशन का भी मुद्दा है जिसका वादा करके आप सत्ता में आए थे। इसके साथ ही और भी मुद्दे हैं, जिनकी लिस्ट लंबी है।
_8._ जिन कर्मचारियों ने आपको फूल बरसाकर सत्ता में पहुंचाया, वही आज आपके खिलाफ क्यों खड़े हो गए? कोई वजह तो होगी।
_9._ अगर सरकार को लगता है कि कर्मचारियों को ज़्यादा सैलरी मिल रही है, तो क्लास-1 को 60% DA क्यों मिल रहा है? वे भी सरकारी कर्मचारी हैं।
_10._ आप अपने विज्ञापन में लोगों को बताते हैं कि 72,000 को नौकरी दी गई, शायद उससे भी ज़्यादा, क्या आपने कभी लोगों को बताया कि उन्हें पहले 3 साल कितनी सैलरी मिलने वाली है और उसके बाद सबको अपने हक के लिए फिर से सड़कों पर उतरना होगा।
_11._ अगर आपकी सरकार इतनी अच्छी है, तो किसान धरने पर क्यों हैं, मज़दूर आपके खिलाफ क्यों हैं, कर्मचारी अपनी नौकरी छोड़कर सड़कों पर क्यों भटक रहे हैं।
_12._ पंजाब के लोगों को यह भी बताएं कि आपने अपने साढ़े 4 साल के कार्यकाल में पंजाब के लिए क्या गिरवी रखा है।
प्लीज़ इन सभी सवालों के जवाब दें, ये झूठ बोलकर लोगों को और गुमराह न करें। अभी और भी बहुत सारे सवाल हैं, पहले ये सब सच-सच बताएं।


























