Navdeep Kaur (@Navdeep19996792) profile picture
Joined February 2025
Photo by Navdeep Kaur (@Navdeep19996792)Photo by Navdeep Kaur (@Navdeep19996792)Photo by Navdeep Kaur (@Navdeep19996792)Photo by Navdeep Kaur (@Navdeep19996792)Photo by Navdeep Kaur (@Navdeep19996792)Photo by Navdeep Kaur (@Navdeep19996792)
ਇੱਕ ਮੌਕਾ ਦਿੱਤਾ APP ਪਾਰਟੀ ਨੂੰ, ਇੱਕ ਮੌਕਾ ਦਿੱਤਾ ਭਗਵੰਤ ਮਾਨ ਜੀ ਨੂੰ, ਹੁਣ, ਇੱਕ ਮੌਕਾ ਦਿਓ ਸਾਨੂੰ ਬੇਰੁਜ਼ਗਾਰਾਂ ਨੂੰ "ਬੇਰੁਜ਼ਗਾਰਾਂ ਦੀ ਸੁਣੋ ਪੁਕਾਰ, OVERAGE 'ਤੇ ਕਰੋ ਵਿਚਾਰ" #ASIAgeRelaxation #No_Job_No_Vote @BhagwantMann @BaltejPannu @HarpalCheemaMLA @DGPPunjabPolice @AroraAmanSunam
19
204
5
148
3,509
Navdeep Kaur retweeted
ਆਪਦੀ ਵਾਰੀ ਆਈ ਤਾਂ ਬੋਲੇ ਹੋ ਗਏ ਕੀ ਗੱਲ @BhagwantMann @ArvindKejriwal @AamAadmiParty
2
3
119
Navdeep Kaur retweeted
ਪੇਪਰ ਲੀਕ ਕਰਨ ਵਾਲਾ ਸਿਸਟਮ ਮੁਰਦਾਬਾਦ! ਸਾਡੀ ਇੱਕੋ ਮੰਗ-PSSSB ਚੇਅਰਮੈਨ ਅਸਤੀਫ਼ਾ ਦਿਓ! #PSSSBChairmanResign #Releasenewnotifications #anticheatinglaw @ArvindKejriwal @BhagwantMann @BaltejPannu @officeofssbadal @HarsimratBadal_ @RavneetBittu @AmitShah @sukhpalkhaira
10
10
62
Navdeep Kaur retweeted
ਪੇਪਰ ਲੀਕ ਕਰਨ ਵਾਲਾ ਸਿਸਟਮ ਮੁਰਦਾਬਾਦ! ਸਾਡੀ ਇੱਕੋ ਮੰਗ-PSSSB ਚੇਅਰਮੈਨ ਅਸਤੀਫ਼ਾ ਦਿਓ! #PSSSBChairmanResign #Releasenewnotifications #anticheatinglaw @ArvindKejriwal @BhagwantMann @BaltejPannu @officeofssbadal @HarsimratBadal_ @RavneetBittu @AmitShah @sukhpalkhaira
12
9
110
Navdeep Kaur retweeted
ਪੰਜਾਬ ਦੇ ਵਿਦਿਆਰਥੀਆਂ ਨੂੰ ਇਨਸਾਫ਼ ਕਦੋਂ, ਕਦੋਂ ਰੁਕਣਗੇ ਪੇਪਰ ਲੀਕ ਤੇ ਨਕਲ ਦੇ ਮਾਮਲੇ #Psssbchairmanresign #Releasenewnotifications #anticheatinglaw @ArvindKejriwal @msisodia @BhagwantMann @AAPPunjab @AamAadmiParty @harjotbains @BaltejPannu @HarpalCheemaMLA @SukhpalKhaira
14
9
75
ਪੰਜਾਬ ਦੇ ਵਿਦਿਆਰਥੀਆਂ ਨੂੰ ਇਨਸਾਫ਼ ਕਦੋਂ, ਕਦੋਂ ਰੁਕਣਗੇ ਪੇਪਰ ਲੀਕ ਤੇ ਨਕਲ ਦੇ ਮਾਮਲੇ #Psssbchairmanresign #Releasenewnotifications #anticheatinglaw @ArvindKejriwal @msisodia @BhagwantMann @AAPPunjab @AamAadmiParty @harjotbains @BaltejPannu @HarpalCheemaMLA
3
50
37
572
Navdeep Kaur retweeted
ਖੇਤੀਬਾੜੀ ਦੇ ਵਿਦਿਆਰਥੀ ਪੜ੍ਹ ਲਿਖ ਕੇ ਤਿਆਰ ਨੇ, ਪਰ ਖਾਲੀ ਪੋਸਟਾਂ ਹਜੇ ਵੀ ਖਾਲੀ ਨੇ। ਜਲਦੀ ਭਰਤੀ ਕਰੋ। ਖੇਤੀ ਵਿਦਿਆਰਥੀ ਸੜਕਾਂ ਤੇ ਰੁਲਣ ਨੂੰ ਤਿਆਰ । #FillVacantAgriculturePost #Adoposts #AgricultureVacancy
1
24
14
242
Navdeep Kaur retweeted
ਜਦੋਂ ਅਸਾਮੀਆਂ ਹਨ ਤਾਂ ਭਰਤੀਆਂ ਕਿਉਂ ਨਹੀਂ? #ReleasePatwariVDO #YouthDemandJobs #NoJobNoVote @BhagwantMann @PTC_Network @AAPPunjab @GovtofPunjabPK @RavneetBittu @ArvindKejriwal
41
1
28
290
ਸਿਰਫ ਇਸ਼ਤਿਹਾਰਬਾਜ਼ੀ ਨਹੀਂ ਕੰਮ ਵੀ ਕਰੋ ਜਨਤਾ ਦਾ ਪੈਸਾ ਸਟੇਜਾਂ ਤੇ ਚੜ੍ਹ ਕੇ ਫਫੇ ਕੁੱਟਣ ਤੇ ਕਰੋੜਾਂ ਰੁਪਇਆ ਦੀਆਂ ਇਸ਼ਤਿਹਾਰਬਾਜ਼ੀਆਂ ਕਰਨ ਤੇ ਖਰਚ ਨਾ ਕਰੋ ਜਨਤਾ ਲਈ ਕੰਮ ਕਰੋ #No_Job_No_Vote #Release_Exam_Notifications #Anti_Cheating_Law #Punjab_Youth_wants_jobs @bbcnewspunjabi @BhagwantMann @AamAadmiParty
26
19
170
ਨੌਜਵਾਨਾਂ ਦੀ ਆਵਾਜ਼ ਨੂੰ ਅਣਸੁਣਿਆ ਨਾ ਕੀਤਾ ਜਾਵੇ। #ReleasePatwariVDO #YouthDemandJobs #NoJobNoVote
113
65
763
Navdeep Kaur retweeted
ਪੰਜਾਬ ਵਿੱਚ ਕਈ ਸਰਕਾਰੀ ਭਰਤੀ ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਘਾਟ ਕਾਰਨ ਹਜ਼ਾਰਾਂ ਮਿਹਨਤੀ ਨੌਜਵਾਨਾਂ ਦਾ ਭਰੋਸਾ ਟੁੱਟਿਆ ਹੈ। ਸਾਡੀ ਮੰਗ: ਹਰ ਸਰਕਾਰੀ ਪ੍ਰੀਖਿਆ ਪਾਰਦਰਸ਼ਤਾ ਨਾਲ ਕਰਵਾਈ ਜਾਵੇ। ਨਾਲ ਹੀ, PSSSB ਨਵੀਆਂ ਅਸਾਮੀਆਂ ਜਲਦ ਜਾਰੀ ਕਰੇ। #ReleasePatwariVDO #YouthDemandJobs #NoJobNoVote @BhagwantMann
🤖 Made with AI
72
43
456
ਹੱਕ ਦੀ ਮੰਗ ਹੈ, ਕਿਸੇ ਉੱਤੇ ਅਹਿਸਾਨ ਨਹੀਂ। #ReleasePatwariVDO #YouthDemandJobs #NoJobNoVote @BhagwantMann @SukhpalKhaira @officeofssbadal @ArvindKejriwal @msisodia @meet_hayer @bsmajithia @RavneetBittu
39
22
263
Navdeep Kaur retweeted
ਐਲਾਨ ਮੰਤਰੀ ਜੀ (@BhagwantMann) ਨੌਕਰੀਆਂ ਦਿਓ ਭਰਤੀਆਂ ਚ ਚਲਦੀ ਹੇਰਾ ਫੇਰੀ ਬੰਦ ਕਰੋ ਨੌਜਵਾਨਾਂ ਨੂੰ ਇਨਸਾਫ ਦਿਓ #ReleasePatwariVDO #YouthDemandJobs #NoJobNoVote
77
37
367
. ਪੰਜਾਬ ਦੇ ਨੌਜਵਾਨਾਂ ਦੀ ਇੱਕੋ ਮੰਗ—Patwari, VDO ਅਤੇ ਦਾ ਹੱਕ ਹੈ, ਕੋਈ ਅਹਿਸਾਨ ਨਹੀਂ। .ਪੰਜਾਬ ਦਾ ਨੌਜਵਾਨ ਰੋਜ਼ਗਾਰ ਮੰਗਦਾ ਹੈ, ਝੂਠੇ ਵਾਅਦੇ ਨਹੀਂ। . ਖਾਲੀ ਅਸਾਮੀਆਂ ਭਰੋ, ਨੌਜਵਾਨਾਂ ਦਾ ਭਵਿੱਖ ਸੰਵਾਰੋ। .ਜਦੋਂ ਅਸਾਮੀਆਂ ਹਨ ਤਾਂ ਭਰਤੀਆਂ ਕਿਉਂ ਨਹੀਂ? #ReleasePatwariVDO #YouthDemandJobs #NoJobNoVote
70
1
30
1,278
ਪੰਜਾਬ ਦੇ ਹਜ਼ਾਰਾਂ ਨੌਜਵਾਨ ਨਿਰਪੱਖ ਅਤੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਦੀ ਮੰਗ ਕਰ ਰਹੇ ਹਨ। ਸਰਕਾਰ ਵਿਦਿਆਰਥੀਆਂ ਦੀ ਆਵਾਜ਼ ਸੁਣੇ ਅਤੇ ਤੁਰੰਤ ਕਾਰਵਾਈ ਕਰੇ।#ReleasePatwariVDO #YouthDemandJobs #NoJobNoVote @BhagwantMann @ArvindKejriwal @officeofssbadal @SukhpalKhaira @bsmajithia @AamAadmiParty @RavneetBittu
3
163
1
69
1,284
Navdeep Kaur retweeted
ਜਦੋਂ ਸੂਬੇ ਦਾ ਮੁੱਖ ਮੰਤਰੀ ਸ਼ਰੇਆਮ ਝੂਠ ਬੋਲ ਰਿਹਾ ਹੋਵੇ ਤਾਂ ਤੁਸੀ ਹੋਰ ਕੀ ਉਮੀਦ ਰੱਖ ਸਕਦੇ ਓ । #No_Job_No_Vote #Release_Exam_Notifications #Anti_Cheating_Law
44
27
302