Department of Sports & Youth Services, Punjab (@PunjabDOS) header
Department of Sports & Youth Services, Punjab (@PunjabDOS) profile picture

It is an official @Twitter account of the Department of Sports and Youth Services of @PbGovtIndia

Mohali, Punjab
Joined February 2019
Photo by Department of Sports & Youth Services, Punjab (@PunjabDOS)Photo by Department of Sports & Youth Services, Punjab (@PunjabDOS)Photo by Department of Sports & Youth Services, Punjab (@PunjabDOS)Photo by Department of Sports & Youth Services, Punjab (@PunjabDOS)Photo by Department of Sports & Youth Services, Punjab (@PunjabDOS)Photo by Department of Sports & Youth Services, Punjab (@PunjabDOS)Photo by Department of Sports & Youth Services, Punjab (@PunjabDOS)Photo by Department of Sports & Youth Services, Punjab (@PunjabDOS)Photo by Department of Sports & Youth Services, Punjab (@PunjabDOS)Photo by Department of Sports & Youth Services, Punjab (@PunjabDOS)
ਬੰਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ। ਇਸ ਦਿਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ।
17
ਰੌਸ਼ਨੀ ਅਤੇ ਖ਼ੁਸ਼ੀਆਂ ਦੇ ਤਿਉਹਾਰ, ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ। ਆਓ ਸਾਰੇ ਇਸ ਵਾਰ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦਾ ਸੰਕਲਪ ਲਈਏ।
15
From being a ball boy to becoming the vice-captain of the Indian hockey team, Hardik Singh has set an inspiring example. Along with playing a key role in the final of the 9th Hero Asian Champions Trophy, he also completed 200 international appearances, making Punjab proud.
48
Harmanpreet Singh, captain of Indian hockey, delivered an outstanding performance at the 9th Hero Asian Champions Trophy becoming ‘Hero of the Tournament’, with 10 goals, he emerged as the tournament’s top scorer and created history by completing 250 international goals.
26
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਨਵੀਂ ਖੇਡ ਪੱਖੀ ਨੀਤੀ ਅਤੇ ਨਿੱਘੇ ਸੱਦੇ ਨੇ ਅੰਤਰਰਾਸ਼ਟਰੀ ਹਾਕੀ ਸਟਾਰ ਫਲੋਰਿਸ ਯਾਨ ਬੋਵੇਲੈਂਡਰ ਨੂੰ ਜਲੰਧਰ ਦੀ ਧਰਤੀ 'ਤੇ ਖਿੱਚ ਲਿਆਂਦਾ। ਉਹਨਾਂ ਦਾ ਇਹ ਸੁਨੇਹਾ "ਪੰਜਾਬ ਤੋਂ ਬਿਨਾਂ ਭਾਰਤੀ ਹਾਕੀ ਅਧੂਰੀ ਹੈ", ਸਾਡੇ ਖੇਡ ਜਨੂੰਨ ਦੀ ਜਿਊਂਦੀ-ਜਾਗਦੀ ਗਵਾਹੀ ਹੈ।
1
16
9th Hero Hockey Asian Champions Trophy Punjab 2026 @TheHockeyIndia
19
9th Hero Hockey Asian Champions Trophy Punjab 2026
21
ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਮਲੇਸ਼ੀਆ ਦੀ ਹਾਕੀ ਟੀਮ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
1
18
ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਚੀਨ ਦੀ ਹਾਕੀ ਟੀਮ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
16
ਦੁਸਹਿਰਾ ਦੇ ਸ਼ੁਭ ਅਵਸਰ ’ਤੇ ਆਓ, ਬੁਰਾਈਆਂ ਨੂੰ ਤਿਆਗਣ, ਸੱਚਾਈ ਤੇ ਨੇਕੀ ਦੇ ਮਾਰਗ ’ਤੇ ਚੱਲਣ ਅਤੇ ਆਪਸੀ ਪਿਆਰ, ਸਦਭਾਵਨਾ ਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਕਰੀਏ।
16
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਏਸ਼ੀਅਨ ਖੇਡਾਂ-2026 ਵਿੱਚ ਸ਼ਾਟਪੁੱਟ (ਅਥਲੈਟਿਕਸ) ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਪੰਜਾਬ ਦੇ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਨੂੰ ਮੁਬਾਰਕਬਾਦ ਦਿੰਦੀ ਹੈ।
21