♡ (@beeba_dil) header
♡ (@beeba_dil) profile picture

دلپریت

ਚੰਨ 🌕
Joined May 2021
Photo by ♡ (@beeba_dil)Photo by ♡ (@beeba_dil)Photo by ♡ (@beeba_dil)Photo by ♡ (@beeba_dil)Photo by ♡ (@beeba_dil)Photo by ♡ (@beeba_dil)Photo by ♡ (@beeba_dil)Photo by ♡ (@beeba_dil)Photo by ♡ (@beeba_dil)Photo by ♡ (@beeba_dil)
Pinned Tweet
LIVE with HONOR DIE for FAITH
8
59
1,057
♡ retweeted
ਉਹ ਆਖਦੀ ਰਹੀ ਇਹ ਇਸ਼ਕ਼ ਪਿਛਲੇ ਨਾਲੋਂ ਚੰਗਾ ਏ, ਤੇ ਹਰ ਵਾਰੀ ਆਪਣਾ ਬੀਤਿਆ ਕਿਸੇ ਨਵੇਂ ਹੱਥ ਵਿੱਚ ਰੱਖ ਆਈ। ਤੇ ਉਹ ਜਿਸਨੂੰ ਮਿਲਦਾ ਗਿਆ, ਉਸਨੂੰ ਪਹਿਲੀ ਮੁਹੱਬਤ ਦੇ ਕਿੱਸੇ ਸੁਣਾਉਂਦਾ ਗਿਆ, ਜਿਵੇਂ ਹਰ ਨਵੀਂ ਔਰਤ ਉਸਦੇ ਪਹਿਲੇ ਇਸ਼ਕ਼ ਦੀ ਕੋਈ ਅਧੂਰੀ ਪੰਕਤੀ ਹੋਵੇ।
3
11
361
♡ retweeted
ਜ਼ਿਆਦਾ ਕਿਤਾਬਾਂ ਪੜ੍ਹਨ ਵਾਲੇ ਲੋਕ ਅਕਸਰ ਖ਼ਵਾਬਾਂ ਦੀਆਂ ਗਲੀਆਂ ਵਿੱਚ ਗੁੰਮ ਰਹਿੰਦੇ ਨੇ, ਹਕੀਕਤ ਦੇ ਸ਼ਹਿਰ ਵਿੱਚ ਰਹਿ ਕੇ ਵੀ ਕਿਸੇ ਅਣਜਾਣੀ ਦੁਨੀਆ ਦੇ ਵਸਨੀਕ ਰਹਿੰਦੇ ਨੇ।
4
11
353
♡ retweeted
ਰਾਜ ਕਿਵੇਂ ਗਵਾਇਆ ਪੜ੍ਹਨ ਤੋਂ ਪਹਿਲਾਂ ਰਾਜ ਕਿਵੇਂ ਬਣਾਇਆ ਇਹ ਪੜ੍ਹਨਾ ਚਾਹੀਦਾ ।
5
9
336
ਇਸ ਦੀਵਾਲੀ ਵੀ ਦੀਵੇ ਤਾਂ ਬਹੁਤ ਜਗਣਗੇ, ਪਰ ਇੱਕ ਚਾਨਣ ਦੀ ਉਡੀਕ ਰਹੇਗੀ।
1
19
430
Delhi’s air is bad. The double standards are worse.
93
709
23
4,380
48,277
Sohni kudia AI use ni krdia AI to bani hundia💔🥀
1
8
299
ਗੱਲ ਸਮਝ ਨਹੀਂ ਆਉਂਦੀ ਕਿ ਮੈਂ ਉਹਨੂੰ ਯਾਦ ਕਰਦਾ ਹਾਂ ਜਾਂ ਉਹਦੀ ਯਾਦ ਮੈਨੂੰ ਆਉਂਦੀ
1
6
153
Sadr-i-Riyasat of Jammu & Kashmir, HH Maharaja Dr. Karan Singh Ji, with the students of Shree Pratap Memorial Rajput School at Amar Mahal, #Jammu (1957).
4
7
36
946
♡ retweeted
ਅਕਸਰ ਅਸੀਂ ਕੁੜੀਆਂ ਨੂੰ ਕੁਦਰਤ, ਅਸਮਾਨ, ਚੰਨ, ਤਾਰੇ ਜਾਂ ਕਈ ਵਾਰ ਫੁੱਲਾਂ ਨਾਲ ਤੋਲ ਦਿੰਦੇ ਹਾਂ ਕੀ ਕੁੜੀਆਂ ਵੀ ਮੁੰਡਿਆਂ ਨੂੰ ਐਵੇਂ ਕਿਸੇ ਚੀਜ਼ ਨਾਲ ਤੋਲਦੀਆਂ ਹੁੰਦੀਆਂ ਨੇ?
4
1
14
773
ਚਾਹ ਨਾਲ ਬੈਠ ਕੇ ਦੁੱਖ ਸੁਣਾ ਲਈਦੇ, ਕੌਫ਼ੀ ਨਾਲ ਤੇਰੇ ਖ਼ਾਬ ਜਗਾ ਲਈਦੇ। ਇੱਕ ਚਾਹ ਏ, ਜਿਹੜੀ ਘਰ ਦੀ ਯਾਦ ਦਿਵਾਉਂਦੀ, ਇੱਕ ਕੌਫ਼ੀ ਏ, ਜਿਹੜੀ ਤੇਰੀ ਕਮੀ ਹੋਰ ਵਧਾਉਂਦੀ।
"ਚਾਹਾਂ ਤੋਂ ਕੌਫੀਆਂ ਤੇ ਆਏ ਤੇਰੇ ਕਰਕੇ ਨੀ"🤎☕️
1
11
301
♡ retweeted
ਕੁੜੀਆਂ ਨੂੰ ਫੋਟੋ ਖਿੱਚਣ ਦਾ ਸ਼ੌਂਕ ਹੁੰਦਾ, ਤੇ ਮੁੰਡਿਆਂ ਨੂੰ ਸੰਭਾਲਣ ਦਾ।
1
4
21
508
♡ retweeted
ਜੇ ਚਿੜੀ ਨੇ ਪੰਖ ਫੈਲਾਏ ਨੇ, ਤਾਂ ਉਡਾਰੀ ਹੀ ਮਾਰੇਗੀ।
1
9
361
ਮੈਂ ਰਾਹ ਬਣਾਉਂਦਾ ਬਣਾਉਂਦਾ ਤੁਰਿਆ, ਕੋਈ ਕੰਡਾ ਬਣਿਆ, ਕੋਈ ਜ਼ੰਜੀਰ ਬਣਿਆ। ਇਸ ਦੁਨੀਆ ਨੇ ਹਰ ਮੋੜ ਤੇ ਰੋਕਿਆ ਮੈਨੂੰ, ਬੱਸ ਇੱਕ ਤੂੰ ਹੀ ਮੇਰੀ ਆਖ਼ਰੀ ਉਮੀਦ ਬਣਿਆ।
2
9
199
ਕੱਤਕ
ਅੱਸੂ
1
3
9
250
ਰਾਜ ਕਿਵੇਂ ਗਵਾਇਆ ਪੜ੍ਹਨ ਤੋਂ ਪਹਿਲਾਂ ਰਾਜ ਕਿਵੇਂ ਬਣਾਇਆ ਇਹ ਪੜ੍ਹਨਾ ਚਾਹੀਦਾ ।
5
9
336
ਮਿੱਟੀ ਚ ਬੂਟਾ, ਬੂਟੇ ਦੇ ਨਾਲ ਟਾਹਲੀ ਏ, ਭਰਤੀ ਹੋ ਜਾਓ ਕੁੜੀਓ, ਸਹੇਲੀ ਦੀ ਪੋਸਟ ਖਾਲੀ ਏ। ~unknown writer
2
1
6
291
Viah ala season agya 🥃
2 rishte aye dove modte 😞
1
2
175
ਅੱਸੂ
ਭਾਦੋਂ ਭਾਜੜਾਂ ਪਈਆਂ ਨੀ ਉੱਤੋਂ ਕਹਿਰ ਦਾ ਸਿਖਰ ਦੁਪਹਿਰਾ ਹਾਏ ਤੋੜ ਲੱਗੇ ਕਿਸੇ ਅਮਲੀ ਵਾਂਗੂੰ ਮੁੱਖ ਵੇਖੇ ਬਿਨ ਤੇਰਾ।
1
1
1
10
473