Adv.Harsimran Ghuman (@simghuman1) header
Adv.Harsimran Ghuman (@simghuman1) profile picture

Halka Incharge AAP Bholath. Advocate at PHHC.ApexCouncilMember@PCA #DirectorPWRDA #AAP #Formerengineer #Environmentalist #BHOLATHconstituency

Kapurthala, India
Joined July 2014
Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)
Really appreciate the @PunjabGovtIndia @BhagwantMann who understand the plight of common man.Such a thing is working Sunday’s of SuvidhaKendar in Punjab.Only a person who has all week job can tell the value of day on which they can get their govt work done.@ArvindKejriwal ji 🙏🏻
28
181
628
ਰੈਲੀਆਂ ਵਿੱਚ ਭੀੜ ਇਕੱਠੀ ਕਰਨ ਅਤੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਿੱਚ ਬਹੁਤ ਫ਼ਰਕ ਹੁੰਦਾ ਹੈ! ਭਾਜਪਾ ਦੀਆਂ ਖ਼ਾਲੀ ਕੁਰਸੀਆਂ ਅਤੇ ਮਟਵਾਣੀ ਦੀ ਖ਼ੁਸ਼ਹਾਲ ਪੰਜਾਬ ਮਹਾਂ ਰੈਲੀ ਵਿੱਚ ਉਮੜਿਆ ਲੱਖਾਂ ਪੰਜਾਬੀਆਂ ਦਾ ਇਕੱਠ ਇਸ ਫ਼ਰਕ ਨੂੰ ਬਿਆਨ ਕਰਦਾ ਹੈ। @BhagwantMann @ArvindKejriwal @msisodia
3
17
318
CM ਮਾਨ ਨੇ ਵਧਾਇਆ ਮਾਵਾਂ-ਭੈਣਾਂ ਦਾ ਸਤਿਕਾਰ ਮਾਵਾਂ-ਭੈਣਾਂ ਦੁਬਾਰਾ ਲਿਆ ਰਹੀਆਂ ਮਾਨ ਸਰਕਾਰ @BhagwantMann @ArvindKejriwal @msisodia #BhagwantMannDobara
3
8
156
Delivering real progress to Maksudpur, one of the largest villages in the Bholath constituency! 🏟️🛣️ Under the Mann government, Maksudpur has received a new sports stadium along with sports kits for local children. Alongside this, the main village road connecting Bholath to Begowal Road via Raipur Pirbakhsh has been constructed at a cost of ₹7 crore. For the past 3 years, the village's Aam Aadmi Clinic has also been providing free healthcare to local families—with zero charges for doctor visits, medical tests, or medicines. 🏥💊 By focusing on the real issues of everyday families, the AAP government is turning promises into visible development. @ArvindKejriwal @BhagwantMann @msisodia #Bholath #BhagwantMann #AdvHarsimranGhuman #AAP #Begowal #Nadala #Dhilwan #CandidateAAPBholath #HalkaInchargeBholath #Progress
8
22
277
ਮਾਨ ਸਰਕਾਰ ਬਦਲੇਗੀ ਸ਼ਹਿਰਾਂ ਦੀ ਨੁਹਾਰ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਮਿਸ਼ਨ ਕਲੀਨ ਪੰਜਾਬ 3.0 @BhagwantMann @ArvindKejriwal @msisodia
1
2
7
94
ਮਾਨ ਸਰਕਾਰ ਨੇ ਸਿਰਫ਼ ਵਾਅਦੇ ਨਹੀਂ ਕੀਤੇ, ਸਗੋਂ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਕੇ ਦਿਖਾਇਆ ਹੈ। ਘਰਾਂ ਦੇ ਬਿਜਲੀ ਬਿੱਲ ਜ਼ੀਰੋ ਕੀਤੇ, ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਅਤੇ ਮਾਵਾਂ-ਧੀਆਂ ਨੂੰ ਸਤਿਕਾਰ ਰਾਸ਼ੀ ਦੇ ਕੇ ਆਰਥਿਕ ਮਜ਼ਬੂਤੀ ਦਿੱਤੀ। ਇਸੇ ਕਰਕੇ ਪੰਜਾਬ ਦਾ ਫ਼ੈਸਲਾ ਸਪੱਸ਼ਟ ਹੈ, ਮਾਨ ਸਰਕਾਰ ਦੁਬਾਰਾ #BhagwantMannDobara
1
112
ਮੋਗੇ ਦੀ ਧਰਤੀ 'ਤੇ ਅੱਜ ਲੱਖਾਂ ਪੰਜਾਬੀਆਂ ਦਾ ਠਾਠਾਂ ਮਾਰਦਾ ਜਨ-ਸੈਲਾਬ ਕੋਈ ਆਮ ਇਕੱਠ ਨਹੀਂ, ਸਗੋਂ 'ਕੰਮ ਦੀ ਰਾਜਨੀਤੀ' 'ਤੇ ਲੋਕਾਂ ਦੀ ਇਤਿਹਾਸਕ ਮੋਹਰ ਹੈ.. ਜਦੋਂ ਨੀਅਤ ਸਾਫ਼ ਹੋਵੇ, ਜ਼ੀਰੋ ਬਿਜਲੀ ਬਿੱਲ, 77 ਹਜ਼ਾਰ ਤੋਂ ਵੱਧ ਬਿਨਾਂ ਰਿਸ਼ਵਤ ਨੌਕਰੀਆਂ, ਟੇਲਾਂ ਤੱਕ ਨਹਿਰੀ ਪਾਣੀ, 10 ਲੱਖ ਤੱਕ ਮੁਫ਼ਤ ਇਲਾਜ ਤੇ ਮਾਵਾਂ-ਧੀਆਂ ਦਾ ਸਨਮਾਨ ਹੋਵੇ, ਤਾਂ ਲੋਕ ਆਪਣੇ-ਆਪ ਕਾਫ਼ਲੇ ਬਣ ਕੇ ਤੁਰ ਪੈਂਦੇ ਨੇ... ਇਹ ਇਤਿਹਾਸਕ ਰਿਕਾਰਡ ਤੋੜ ਇਕੱਠ ਗਵਾਹ ਹੈ ਕਿ ਪੰਜਾਬ ਹੁਣ ਪੁਰਾਣੇ ਲਾਰਿਆਂ ਨੂੰ ਨਹੀਂ, ਸਿਰਫ਼ ਤਰੱਕੀ ਅਤੇ ਖ਼ੁਸ਼ਹਾਲੀ ਨੂੰ ਚੁਣਦਾ ਹੈ... ਇਸ ਅਥਾਹ ਪਿਆਰ ਤੇ ਭਰੋਸੇ ਲਈ ਹਰ ਪੰਜਾਬੀ ਦਾ ਦਿਲੋਂ ਸ਼ੁਕਰਾਨਾ... ਇਨਕਲਾਬ ਜ਼ਿੰਦਾਬਾਦ!
44
ਮੋਗਾ ਮਹਾ ਰੈਲੀ ਤੋਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, 2027 ਵਿੱਚ ਸਰਕਾਰ ਬਣਨ ਤੋਂ ਬਾਅਦ ਜਾਰੀ ਰਹਿਣਗੀਆਂ ਸਾਰੀਆਂ ਸਕੀਮਾਂ। @BhagwantMann @ArvindKejriwal @msisodia #BhagwantMannDobara
105
ਅੱਜ, ਮੋਗਾ ਵਿਖੇ 'ਖ਼ੁਸ਼ਹਾਲ ਪੰਜਾਬ ਮਹਾ ਰੈਲੀ' 'ਚ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਬਣੋ ਇਤਿਹਾਸ ਦੇ ਗਵਾਹ ਅਤੇ ਪੰਜਾਬ ਦੇ ਭਵਿੱਖ ਦੀ ਚਰਚਾ 'ਚ ਪਾਓ ਹਿੱਸਾ #BhagwantMannDobara
1
8
129
ਹੁਣ ਕਿਸ ਦਾ DNA ਬਦਲ ਗਿਆ? ਸੁਖਬੀਰ ਬਾਦਲ ਦਾ ਆਪਣਾ ਜਾਂ ਭਾਜਪਾ ਦਾ? ਪੰਜਾਬ ਨੂੰ ਰਿਪੋਰਟ ਦੀ ਉਡੀਕ ਹੈ @BhagwantMann @ArvindKejriwal @msisodia
1
1
2
78
26 ਨਵੰਬਰ ਨੂੰ ਮੋਗਾ ਦੀ ਧਰਤੀ ‘ਤੇ ਗੂੰਜੇਗਾ ਇਨਕਲਾਬ !! ਆਮ ਆਦਮੀ ਪਾਰਟੀ 26 ਨਵੰਬਰ ਨੂੰ ਮੋਗਾ ਦੇ ਮਟਵਾਣੀ ਵਿਖੇ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ਨਾਲ਼ ਸਿਰਜੇਗੀ ਨਵਾਂ ਇਤਿਹਾਸ। ਆਓ, ਇਕੱਠੇ ਹੋ ਕੇ ਮਨਾਈਏ, ਪੰਜਾਬ ਦੀ ਖ਼ੁਸ਼ਹਾਲੀ ਦਾ ਜਸ਼ਨ। @BhagwantMann @ArvindKejriwal @msisodia #ChaloMogaMission2027
3
117
ਅਕਾਲੀ-ਭਾਜਪਾ ਦਾ ਗੱਠਜੋੜ, ਪੰਜਾਬ ਨਹੀਂ, ਪਰਿਵਾਰ ਬਚਾਉਣ ਦਾ ਗੱਠਜੋੜ !! 👉🏻 ਪੰਜਾਬ ‘ਚ 2007-17 ਦੌਰਾਨ ਵਗਿਆ ਨਸ਼ਿਆਂ ਦਾ ਛੇਵਾਂ ਦਰਿਆ 👉🏻 ਸਾਰੇ ਨਸ਼ਾ ਤਸਕਰ ਆਪਸ ‘ਚ ਇਕੱਠੇ ਹੋ ਕੇ ਕਿਹੜੇ ਮੂੰਹ ਨਾਲ਼ ਪੰਜਾਬ ਬਚਾਉਣ ਦੀ ਗੱਲ ਕਰਨਗੇ @BhagwantMann @ArvindKejriwal @msisodia
2
5
108
ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਰੈਲੀ, ਆਓ 26 ਨਵੰਬਰ ਨੂੰ ਮੋਗੇ ਚੱਲੀਏ.. @BhagwantMann @ArvindKejriwal @msisodia #ChaloMogaMission2027
3
7
117
2007 ਤੋਂ 2017 ਤੱਕ ਅਕਾਲੀ ਦਲ ਬਾਦਲ-ਭਾਜਪਾ ਦੇ ਰਾਜ ਵਿੱਚ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਉਜਾੜੀ ਤੇ ਹਜ਼ਾਰਾਂ ਮਾਵਾਂ ਦੀਆਂ ਗੋਦਾਂ ਸੁੰਨੀਆਂ ਕੀਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੱਸਣ ਕਿ ਉਸੇ ਅਕਾਲੀ ਦਲ ਨਾਲ ਮੁੜ ਗੱਠਜੋੜ ਕਰਕੇ ਨਸ਼ੇ ਕਿਵੇਂ ਖ਼ਤਮ ਕਰਨਗੇ? ਮਾਵਾਂ ਦੀਆਂ ਬਦ-ਦੁਆਵਾਂ ਇਨ੍ਹਾਂ ਨੂੰ ਕਦੇ ਨਹੀਂ ਬਖ਼ਸ਼ਣਗੀਆਂ।
3
3
144
26 ਨਵੰਬਰ ਨੂੰ ਹੋਵਗੀ ਪੰਜਾਬ ਦੀ ਮਿੱਟੀ ਤੇ ਪੰਜਾਬ ਦੇ ਭਵਿੱਖ ਦੀ ਗੱਲ! ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਪਾਰੀਆਂ ਅਤੇ ਮਿਹਨਤਕਸ਼ਾਂ ਦੇ ਭਵਿੱਖ ਦੀ ਗੱਲ ਆਓ ਪਰਿਵਾਰ, ਦੋਸਤਾਂ ਅਤੇ ਸਾਥੀਆਂ ਸਮੇਤ ਹਿੱਸਾ ਬਣੀਏ ਇਤਿਹਾਸ ਦੀ ਸਭ ਤੋਂ ਵੱਡੀ ਇਕੱਤਰਤਾ ਦਾ 26 ਨਵੰਬਰ - ਪਿੰਡ ਮਟਵਾਣੀ, ਮੋਗਾ - ਸਵੇਰੇ 11:00 ਵਜੇ @BhagwantMann @msisodia
4
7
131
ਨਡਾਲਾ ਵਿਖੇ 12 ਕਰੋੜ ਦੀ ਲਾਗਤ ਨਾਲ ਪਾਣੀ ਸਪਲਾਈ ਦੇ 1400 ਕਨੈਕਸ਼ਨ ਅਤੇ 2 ਲੱਖ ਲੀਟਰ ਸਮਰੱਥਾ ਵਾਲੀ ਟੈਂਕੀ ਦਾ ਉਦਘਾਟਨ ਕਰ ਲੋਕ ਅਰਪਣ ਕੀਤੀ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਭੁਲੱਥ ਹਲਕੇ ਨੂੰ ਵਿਕਾਸ ਦੀਆਂ ਲੀਹਾਂ ਉਤੇ ਅੱਗੇ ਵਧਾਉਂਦਿਆਂ ਇਹ ਕਾਰਜ ਸਾਰੇ ਨਡਾਲੇ ਨੂੰ ਸਾਫ਼ ਪਾਣੀ ਦਾ ਸੌਗਾਤ ਦਿੱਤੀ ਹੈ। @ArvindKejriwal @BhagwantMann @msisodia #bholath #bhagwantmann #advharsimranghuman #halkainchargebholath #begowal #nadala #dhilwan #aap #progress
6
10
313
ਨਿਰਵਿਘਨ ਬਿਜਲੀ,ਜ਼ੀਰੋ ਬਿਜਲੀ ਬਿੱਲ ਅਤੇ ਜ਼ਮੀਨੀ ਪੱਧਰ 'ਤੇ ਹੋ ਰਹੇ ਲੋਕ-ਭਲਾਈ ਦੇ ਕੰਮਾਂ ਨੇ ਸਾਡੀ ਇਮਾਨਦਾਰ ਸੋਚ ਨੂੰ ਸੱਚ ਸਾਬਤ ਕਰ ਦਿੱਤਾ ਹੈ। ਦੁਨੀਆ ਦੀ ਸਭ ਤੋਂ ਵੱਡੀ ਦੌਲਤ ਮੇਰੇ ਲਈ ਪੰਜਾਬ ਦੇ ਲੋਕਾਂ ਦਾ ਪਿਆਰ ਅਤੇ ਅਟੁੱਟ ਵਿਸ਼ਵਾਸ ਹੈ। ਆਓ ਰਲ਼ ਕੇ ਹਰ ਘਰ ਤੱਕ ਖ਼ੁਸ਼ਹਾਲੀ ਪਹੁੰਚਾਈਏ ਅਤੇ ਵਿਕਾਸ ਦੀ ਇਸ ਲਹਿਰ ਨੂੰ ਹੋਰ ਵੱਡਾ ਬਣਾਈਏ
8
239
ਜਿਸ ਤਰ੍ਹਾਂ ਹਰ ਨੇਕ ਪੁੱਤਰ ਆਪਣੇ ਮਾਂ-ਬਾਪ ਦੀ ਤੀਰਥ ਯਾਤਰਾ ਕਰਨ ਦੀ ਖ਼ਵਾਹਿਸ਼ ਪੂਰੀ ਕਰਨਾ ਆਪਣਾ ਫ਼ਰਜ਼ ਸਮਝਦਾ ਹੈ ਅਤੇ ਸਰਵਣ ਪੁੱਤ ਅਖਵਾਉਂਦਾ ਹੈ, ਉਸੇ ਤਰ੍ਹਾਂ ਸੀ.ਐਮ. ਸਰਦਾਰ ਭਗਵੰਤ ਸਿੰਘ ਮਾਨ ਵੀ ਅਨੇਕਾਂ ਮਾਵਾਂ ਅਤੇ ਬਜ਼ੁਰਗਾਂ ਦਾ ਸਰਵਣ ਪੁੱਤ ਬਣ ਕੇ ਪੰਜਾਬ ਦੇ ਸਾਰੇ ਜੀਆਂ ਨੂੰ ਤੀਰਥ ਯਾਤਰਾ ਕਰਵਾ ਰਹੇ ਹਨ। ਆਮ ਪਰਿਵਾਰਾਂ ਦੇ ਸਿਰਾਂ ਤੋਂ ਬਿਜਲੀ ਦੇ ਬਿੱਲਾਂ ਦਾ ਬੋਝ ਚੁੱਕ ਦਿੱਤਾ, ਦਵਾਈ ਅਤੇ ਇਲਾਜ ਦਾ ਖ਼ਰਚਾ ਵੀ ਆਮ ਪਰਿਵਾਰਾਂ ਦੇ ਸਿਰਾਂ ਤੋਂ ਚੁੱਕਿਆ, ਬੱਚਿਆਂ ਦੀ ਪੜ੍ਹਾਈ ਚੰਗੀ ਹੋ ਸਕੇ ਇਸ ਲਈ ਸਕੂਲ ਚੰਗੇ ਕਰ ਦਿੱਤੇ, ਪੰਜਾਬ ਦੇ ਬੱਚੇ ਖੇਡਾਂ ਵਿੱਚ ਮੱਲਾਂ ਮਾਰ ਸਕਣ ਇਸ ਲਈ ਪਿੰਡ-ਪਿੰਡ ਵਿੱਚ ਖੇਡ ਮੈਦਾਨ ਬਣਾ ਦਿੱਤੇ, ਬੀਬੀਆਂ ਨੂੰ ਛੋਟੇ-ਮੋਟੇ ਖ਼ਰਚਿਆਂ ਲਈ ਕਿਸੇ ਦੇ ਮੂੰਹ ਵੱਲ ਨਾ ਦੇਖਣਾ ਪਵੇ ਇਸ ਲਈ ਬੀਬੀਆਂ ਨੂੰ ਮਾਣ-ਭੱਤਾ ਲਾ ਦਿੱਤਾ, ਕਿਸੇ ਦਾ ਵੀ ਜੀਅ ਐਕਸੀਡੈਂਟ ਹੋਣ 'ਤੇ ਸੜਕ 'ਤੇ ਬਿਲਕਦਾ ਨਾ ਮਰ ਜਾਵੇ ਇਸ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ ਕਰ ਦਿੱਤਾ, ਲੋਕਾਂ ਨੂੰ ਆਪਣੇ ਘਰਾਂ ਦੇ ਮਾਲਕਾਨਾ ਹੱਕ ਮਿਲ ਸਕਣ ਇਸ ਲਈ ਲਾਲ ਲਕੀਰ ਦੇ ਅੰਦਰ ਆਉਂਦੇ ਘਰ ਲੋਕਾਂ ਦੇ ਨਾਮ ਲਵਾ ਦਿੱਤੇ, ਕਿਸੇ ਦੁਕਾਨਦਾਰ ਨੂੰ ਆਪਣਾ ਰੋਜ਼ਗਾਰ ਨਾ ਗੁਆਉਣਾ ਪਵੇ ਇਸ ਸਈ ਦੁਕਾਨਾਂ ਦਾ ਮਾਲਕੀ ਦਾ ਹੱਕ ਦੁਕਾਨਦਾਰਾਂ ਨੂੰ ਦੇਣ ਦਾ ਫ਼ੈਸਲਾ ਕੀਤਾ, ਕਿਸਾਨਾਂ ਨੂੰ ਰਾਤ ਬਰਾਤੇ ਵੱਟਾਂ ਤੇ ਠੇਡੇ ਨਾ ਖਾਣੇ ਪੈਣ ਇਸ ਲਈ ਖੇਤਾਂ ਦੀ ਬਿਜਲੀ ਦਿਨ ਦੁਪਹਿਰੇ ਕਰ ਦਿੱਤੀ, ਕਿਸੇ ਦਾ ਘਰ ਮਾਲ ਡੰਗਰ ਫਸਲ ਜਾਂ ਦੁਕਾਨ ਨਾ ਸੜ ਜਾਵੇ ਇਸ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਦਿੱਤੀਆਂ। ਇਹ ਸਭ ਸੱਚਮੁੱਚ 4 ਸਾਲਾਂ ਵਿੱਚ ਕਰ ਦਿੱਤਾ, ਜੋ ਪੁਰਾਣੀਆਂ ਸਰਕਾਰਾਂ ਨੇ 75 ਸਾਲਾਂ ਵਿੱਚ ਨਾ ਕੀਤਾ। ਤੇ ਪਿਛਲੀਆਂ ਨੇ ਸਿਰਫ਼ ਗੱਲਾਂ ਕੀਤੀਆਂ ਅਤੇ ਆਪਣੇ ਘਰ ਭਰ, ਚੰਡੀਗੜ੍ਹ ਕੋਠੀਆਂ ਪਾ ਲਈਆਂ, ਮਹਿਲ ਮਨਾਰੇ ਛੱਤ ਲਏ, ਪੰਚਾਇਤੀ ਜ਼ਮੀਨਾਂ ਤਕ ਹਥਿਆ ਲਈਆਂ। @ArvindKejriwal @BhagwantMann @msisodia #bholath #bhagwantmann #advharsimranghuman #halkainchargebholath #candidateaapbholath #begowal #nadala #dhilwan #aap #cm #punjab #progress
5
8
293
ਪੰਜਾਬ ਦੀ ਤਰੱਕੀ ਦਾ ਜਸ਼ਨ, ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ !! ਜ਼ੋਰਾਂ-ਸ਼ੋਰਾਂ ਨਾਲ਼ ਚੱਲ ਰਹੀਆਂ 26 ਨਵੰਬਰ ਨੂੰ ਮੋਗਾ ਵਿਖੇ ਹੋਣ ਵਾਲ਼ੀ ਆਮ ਆਦਮੀ ਪਾਰਟੀ ਦੀ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ਦੀਆਂ ਤਿਆਰੀਆਂ ਪੂਰੇ ਜੋਰਾਂ 'ਤੇ ਚੱਲ ਰਹੀਆਂ ਹਨ,ਸਮੂਹ ਪੰਜਾਬ ਵਾਸੀਆਂ ਨੂੰ ਆਉਣਾ ਦਾ ਨਿੱਘਾ ਸੱਦਾ ਹੈ। @BhagwantMann @msisodia
8
197
ਹਲਕਾ ਭੁਲੱਥ ਦੇ ਸਤਿਕਾਰਯੋਗ ਨਿਵਾਸੀਓ, ਸਤਿ ਸ੍ਰੀ ਅਕਾਲ! 🙏 ਆਮ ਆਦਮੀ ਪਾਰਟੀ (AAP) ਦੇ ਸਥਾਪਨਾ ਦਿਵਸ ਦੇ ਸ਼ੁਭ ਮੌਕੇ 'ਤੇ "ਖੁਸ਼ਹਾਲ ਪੰਜਾਬ" ਮੁਹਿੰਮ ਤਹਿਤ ਮੋਗਾ ਵਿਖੇ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਓ, ਇਸ ਇਤਿਹਾਸਕ ਇਕੱਠ ਦਾ ਹਿੱਸਾ ਬਣੀਏ ਅਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦੀ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰੀਏ। ਹਲਕਾ ਭੁਲੱਥ ਦੇ ਸਾਰੇ ਵਲੰਟੀਅਰਾਂ, ਸਮਰਥਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਰੈਲੀ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। 📍 ਸਥਾਨ: ਪਿੰਡ ਮਟਵਾਣੀ (Matwani Village), ਮੋਗਾ 📅 ਤਾਰੀਖ: 26 ਨਵੰਬਰ 2026 ⏰ ਸਮਾਂ: ਸਵੇਰੇ 11:00 ਵਜੇ ਆਪਣੇ ਸਾਥੀਆਂ ਸਮੇਤ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ। ਇਨਕਲਾਬ ਜ਼ਿੰਦਾਬਾਦ! 🇮🇳 @ArvindKejriwal @BhagwantMann @msisodia #AamAadmiParty #KhushalPunjab #Bholath #MogaRally #Punjab #AAPFoundationDay
2
6
18
354
Big news for Bholath! Better healthcare facilities are now available for Village Rapur Pir Bakhsh and 7 nearby villages. 🏥 Timely medical care close to home brings huge relief to our community. Committed to progress and public service! 🙏✨ @ArvindKejriwal @BhagwantMann @msisodia #Bholath #Punjab #Healthcare
31
53
942