Pinned Tweet
Happy Birthday wishes to Hon’ble Shri Amit Shah Ji! 🇮🇳🙏
Your decisive leadership in safeguarding the unity, integrity and security of our nation, and in building a strong India, continues to inspire us. Salute to your commitment towards peace, security and prosperity in #Punjab.
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ, ਤੰਦਰੁਸਤੀ ਅਤੇ ਲੰਮੀ ਉਮਰ ਬਖ਼ਸ਼ਣ 🙏
#HappyBirthdayAmitShah #AmitShahJi #Punjab #NationFirst #TajinderSinghSran @AmitShah
Tajinder Singh Sran retweeted
Called on Rashtrapati Ji and conveyed Diwali wishes.
@rashtrapatibhvn
ਬੰਦੀ ਛੋੜ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। 🙏
ਮੀਰੀ-ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਕਰਵਾ ਕੇ ਆਜ਼ਾਦੀ, ਇਨਸਾਫ਼ ਅਤੇ ਮਨੁੱਖਤਾ ਦਾ ਮਹਾਨ ਸੰਦੇਸ਼ ਦਿੱਤਾ।
ਆਓ, ਇਸ ਪਾਵਨ ਦਿਹਾੜੇ ’ਤੇ ਅਸੀਂ ਵੀ ਸੱਚਾਈ, ਸੇਵਾ, ਸਦਭਾਵਨਾ ਅਤੇ ਸਰਬੱਤ ਦੇ ਭਲੇ ਦੇ ਮਾਰਗ ’ਤੇ ਚੱਲਣ ਦਾ ਸੰਕਲਪ ਕਰੀਏ।
ਸਰਬੱਤ ਦਾ ਭਲਾ। 🙏
#ਬੰਦੀਛੋੜਦਿਵਸ #BandiChhorDivas #TajinderSinghSran #ਸਰਬੱਤਦਾਭਲਾ
Tajinder Singh Sran retweeted
Diwali wishes to everyone!
देशभर के अपने परिवारजनों को दीपावली की असीम शुभकामनाएं।
Tajinder Singh Sran retweeted
दीपावली के माहौल में राम और सरयू का आगमन हुआ है। इससे दीपावली का वातावरण और भी पावन एवं दिव्य हो गया है।
@surya_14kumar
Tajinder Singh Sran retweeted
1857 के अमर बलिदानियों की गौरवगाथा अब प्रकाश और ध्वनि के माध्यम से गूंजेगी! 🇮🇳
आज अंबाला में 1857 के प्रथम स्वतंत्रता संग्राम के वीर शहीदों को समर्पित भव्य ‘शहीद स्मारक’ में लाइट एंड साउंड शो के उद्घाटन कार्यक्रम में शामिल हुआ।
इस शानदार प्रस्तुति के माध्यम से अमर बलिदानियों के अदम्य साहस, शौर्य और त्याग की गौरवगाथा जीवंत होगी तथा आने वाली पीढ़ियों को राष्ट्रभक्ति और मातृभूमि के प्रति समर्पण की प्रेरणा मिलेगी।
माँ भारती के सभी अमर सपूतों को कोटिशः नमन। 🙏
Tajinder Singh Sran retweeted
Indo-Canadian people are eagerly awaiting visit of Prime Minister Modi ji to Canada after a gap of 11 years on 11th and 12th Dec. They have planned a huge diaspora meeting on 11th Dec in Toronto. Already close to 10,000 people have registered for the event. @CanWelcomesModi @narendramodi @PMOIndia
Tajinder Singh Sran retweeted
ਖੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ. ਦਵਿੰਦਰ ਸਿੰਘ ਜੀ ਅੱਜ ਭਾਜਪਾ ਵਿੱਚ ਸ਼ਾਮਲ ਹੋਏ।
ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਦੀਆਂ ਨੀਤੀਆਂ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਇਹ ਫ਼ੈਸਲਾ ਲੈਣ ਲਈ ਉਨ੍ਹਾਂ ਦਾ ਧੰਨਵਾਦ।
ਭਾਜਪਾ ਪਰਿਵਾਰ ਵਿੱਚ ਨਿੱਘਾ ਸਵਾਗਤ! ਤੁਹਾਡੇ ਨਾਲ ਸਾਡੀ ਟੀਮ ਹੋਰ ਮਜ਼ਬੂਤ ਹੋਈ।
ਆਓ ਮਿਲ ਕੇ ਪੰਜਾਬ ਨੂੰ ਨਸ਼ਾ-ਮੁਕਤ ਬਣਾਈਏ!
#BJPJoining #BJPPunjab
@AmitShah @NitinNabin @blsanthosh @DrSatishPoonia @BJP4India
Tajinder Singh Sran retweeted
PCS ਪ੍ਰੀਖਿਆ ਨਤੀਜਿਆਂ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਹੋਵੇ CBI ਜਾਂਚ, ਇੰਟਰਵਿਊਆਂ 'ਤੇ ਤੁਰੰਤ ਲੱਗੇ ਰੋਕ
#PCSExamScam #JusticeForPCSAspirants #BJPPunjab
@narendramodi @AmitShah @NitinNabin @blsanthosh @DrSatishPoonia @BJP4India
Tajinder Singh Sran retweeted
ਪੰਜਾਬ ਦੀ ਤਰੱਕੀ ਅਤੇ ਸੁਨਹਿਰੀ ਭਵਿੱਖ ਲਈ ਹੁਣ ਹਰ ਕੋਈ ਮੋਢੇ ਨਾਲ ਮੋਢਾ ਜੋੜ ਕੇ ਭਾਜਪਾ ਨਾਲ ਅੱਗੇ ਆ ਰਿਹਾ ਹੈ, ਰਫ਼ਤਾਰ ਹੁਣ ਰੁਕਣ ਵਾਲੀ ਨਹੀਂ...
#bjpjoining #malerkotla #bjppunjab
@narendramodi @amitshahofficial @nitinnabinbjp @drsatishpoonia @bjp4punjab
Tajinder Singh Sran retweeted
आवाज राहुल गांधी तक जानी चाहिए...
#ModiKahinNahiJayega 🇮🇳
#SaveDemocracyRemoveAnarchy
🇮🇳 Swadeshi is the strength of a self-reliant India!
Attended the Swadeshi Mela in Amritsar, organised by Jagran Manch, celebrating Indian enterprise, MSMEs, local entrepreneurs, artisans and our rich traditional skills.
Let’s empower local, promote Swadeshi and build Aatmanirbhar Bharat! 🇮🇳
#SwadeshiMela #MankiratAulkh #MakeInIndia #Amritsar #TajinderSinghSran @DrSatishPoonia
Tajinder Singh Sran retweeted
1984 के सिख नरसंहार की पीड़ा और पीड़ित परिवारों की आपबीती सुनकर आज रोंगटे खड़े हो गए।
Tajinder Singh Sran retweeted
Inaugurated the new gymnasium at Guru Gobind Singh Khalsa Senior Secondary School, Sarhali Kalan, Tarn Taran today.
Encouraged our young students to make fitness and sports a lifelong habit. Physical strength, mental resilience and academic excellence must go hand in hand in shaping confident, well-rounded individuals.
A healthy, strong and disciplined youth is the foundation of a Viksit Bharat!
Tajinder Singh Sran retweeted
ਦਹਾਕੇ ਬੀਤ ਗਏ, ਪਰ 84 'ਚ ਕਾਂਗਰਸ ਵੱਲੋਂ ਉਜਾੜੇ ਹੱਸਦੇ-ਵਸਦੇ ਪਰਿਵਾਰਾਂ ਦਾ ਦਰਦ ਅੱਜ ਵੀ ਅੱਖਾਂ 'ਚ ਹੰਝੂ ਲੈ ਆਉਂਦਾ ਹੈ। ਇੱਕ ਪਾਸੇ ਕਾਂਗਰਸ ਦਾ ਉਹ ਖ਼ੂਨੀ ਚਿਹਰਾ ਸੀ, ਜਿਸ ਨੇ ਜ਼ੁਲਮ ਦੀਆਂ ਹੱਦਾਂ ਪਾਰ ਕੀਤੀਆਂ ਤੇ ਦੂਜੇ ਪਾਸੇ ਭਾਜਪਾ ਦਾ ਸਾਥ, ਜਿਸ ਨੇ ਪੀੜਤ ਪਰਿਵਾਰਾਂ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ। ਭਾਜਪਾ 84 ਦੇ ਪੀੜਤਾਂ ਦੇ ਹੱਕਾਂ ਲਈ ਇਹ ਆਵਾਜ਼ ਹਮੇਸ਼ਾ ਬੁਲੰਦ ਰੱਖੇਗੀ।
#zakham84de #sikhgenocide #CongressExposed #bjppunjab
@narendramodi @AmitShah @NitinNabin @blsanthosh @DrSatishPoonia @BJP4India
Tajinder Singh Sran retweeted
Attended the wedding reception of Rhea, daughter of Sardar @MSBADAL Ji and Sardarni Vinu Ji, with Rajkumar Martand Singh of Jammu & Kashmir, at New Delhi this evening.
Heartiest congratulations to the Badal family and the Royal family of Jammu & Kashmir on this joyous union. Wishing the newlyweds a lifetime of love, happiness and togetherness, and may Waheguru bless them with His choicest blessings.
ਨਵੀਂ ਦਿੱਲੀ ਵਿਖੇ ਸਰਦਾਰ @MSBADAL ਜੀ ਦੀ ਸਪੁੱਤਰੀ ਰੀਆ ਅਤੇ ਜੰਮੂ-ਕਸ਼ਮੀਰ ਦੇ ਰਾਜਕੁਮਾਰ ਮਾਰਤੰਡ ਸਿੰਘ ਦੇ ਵਿਆਹ ਦੇ ਰਿਸੈਪਸ਼ਨ ਸਮਾਗਮ ਵਿੱਚ ਸ਼ਿਰਕਤ ਕੀਤੀ।
ਬਾਦਲ ਪਰਿਵਾਰ ਅਤੇ ਜੰਮੂ-ਕਸ਼ਮੀਰ ਦੇ ਸ਼ਾਹੀ ਪਰਿਵਾਰ ਨੂੰ ਇਸ ਖ਼ੁਸ਼ੀ ਭਰੇ ਮੇਲ ਦੀਆਂ ਦਿਲੋਂ ਵਧਾਈਆਂ। ਨਵ-ਵਿਆਹੁਤਾ ਜੋੜੀ ਨੂੰ ਪਿਆਰ, ਅਤੇ ਖ਼ੁਸ਼ੀਆਂ ਦੀ ਕਾਮਨਾ ਹੈ। ਵਾਹਿਗੁਰੂ ਜੀ ਇਨ੍ਹਾਂ ਨੂੰ ਆਪਣੀਆਂ ਅਪਾਰ ਬਖ਼ਸ਼ਿਸ਼ਾਂ ਬਖ਼ਸ਼ਣ।
@narendramodi @AmitShah @NitinNabin @blsanthosh @DrSatishPoonia @BJP4India























