Unbreakable..! retweeted
Enter the temple premises only by wearing these clothes, check list
#Newtemplerules #KhatuShyamtemple #KhatuShyamtempledresscode #norippedjeans #noshorts
ptcnews.tv/nation/up-khatu-s…
Unbreakable..! retweeted
You are never too old or young to learn!
#PSEBresults2023 #motherdaughterduoclearsPSEBexams #noageforlearning #motherdaughterpassexams #MilestoneSmartSchool #ManjinderKaur #IshpreetKaur
ptcnews.tv/jobs-and-educatio…
Unbreakable..! retweeted
ਪੰਜਾਬ ਦੀ ਗੱਲ ਪੰਜਾਬੀ ਕਰਦੇ ਹੁੰਦੇ ਹਨ।
@BhagwantMann ਜੀ ਪੰਜਾਬੀ ਨਹੀਂ ਦਿੱਲੀ ਦੇ ਪੂਰਨ ਤੋਰ ਤੇ ਵਸਨੀਕ ਬਣ ਗਏ ਹਨ ਅਤੇ ਪੰਜਾਬੀ ਭਾਸ਼ਾ ਦਾ ਘਾਣ ਕਰਨ ਵਿੱਚ ਆਪਣੀ ਮੁੱਖ ਭੂਮਿਕਾ ਨਿਭਾ ਰਹੇ ਹਨ।
@meet_hayer @raghav_chadha @AAPPunjab @CMOPb @ArvindKejriwal @bsmajithia @RajaBrar_INC @MSBADAL
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 21.2.23 ਤੋਂ ਸਹੀ ਇੱਕ ਮਹੀਨਾ ਪਹਿਲਾਂ @BhagwantMann ਸਰਕਾਰ ਦੇ PSSSB ਬੋਰਡ ਵੱਲੋਂ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਕੀਤਾ ਗਿਆ ਘਾਣ.ਸਾਲ 2022 ਦੌਰਾਨ ਕੱਢੀਆਂ ਗਈਆਂ ਸਾਰੀਆਂ ਭਰਤੀਆਂ ਦੇ ਨਵੇਂ ਸਿਲੇਬਸ ਵਿੱਚੋਂ "ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ" ਨੂੰ ਸਿਲੇਬਸ ਤੋਂ ਹੀ ਲਾਂਭੇ ਕੀਤਾ!
Unbreakable..! retweeted
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 21.2.23 ਤੋਂ ਸਹੀ ਇੱਕ ਮਹੀਨਾ ਪਹਿਲਾਂ @BhagwantMann ਸਰਕਾਰ ਦੇ PSSSB ਬੋਰਡ ਵੱਲੋਂ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਕੀਤਾ ਗਿਆ ਘਾਣ.ਸਾਲ 2022 ਦੌਰਾਨ ਕੱਢੀਆਂ ਗਈਆਂ ਸਾਰੀਆਂ ਭਰਤੀਆਂ ਦੇ ਨਵੇਂ ਸਿਲੇਬਸ ਵਿੱਚੋਂ "ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ" ਨੂੰ ਸਿਲੇਬਸ ਤੋਂ ਹੀ ਲਾਂਭੇ ਕੀਤਾ!
Unbreakable..! retweeted
ਦਿੱਲੀ ਮਹਿਲਾ ਕਮਿਸ਼ਨ ਨੇ CCTV ਕੈਮਰਿਆਂ ਨੂੰ ਲੈ ਕੇ ਦਿੱਲੀ ਪੁਲਸ ਨੂੰ ਜਾਰੀ ਕੀਤਾ ਨੋਟਿਸ
jagbani.punjabkesari.in/nati…
#DelhiCommissionforWomen #DelhiPolice #Notice #CCTVCameras #Jagbani
Unbreakable..! retweeted
I urge @BhagwantMann to declare the result of long pending recruitment of 3500 clerks process completed by SSSB since 2021 only joining letters have to be issued.Since you promised 35K new jobs giving jobs to these youth will save govt money & time of process already completed. – at Chandigarh, India
Unbreakable..! retweeted
Replying to @BhagwantMann
ਵੱਸ ਵੀ ਨਾ ਚੱਲੇ ਸਾਡਾ ਆਮ ਲੋਕਾਂ ਦਾ
ਕੀ ਇਹੋ ਜਿਹਾ ਸਾਡੇ ਤੋਂ ਗੁਨਾਹ ਹੋ ਗਿਆ
ਸੋਚਿਆ ਸੀ ਚੰਗਾ ਸਮਾਂ ਮੁੜ ਪਰਤੂ
ਸਾਡੇ ਮਾੜਿਆਂ ਹਲਤਾਂ ਨਾਲ ਪਾ ਵਾਹ ਹੋ ਗਿਆ
ਰੋੰਦੀਆਂ ਨੇ ਮਾਵਾਂ ਰੋਣ ਲਗ ਗਏ ਨਿਆਣੇ
ਸਾਡਾ ਕੱਲ੍ਹ ਦਾ ਭਵਿੱਖ ਵੀ ਤਬਾਹ ਹੋ ਗਿਆ
ਮਾਣ ਸਾਬ ਪਹਿਲਾਂ ਆ ਕੇ ਪੰਜਾਬ ਨੂੰ ਨੂਹਾਰੋ
ਸਾਨੂੰ ਦਿਖਦਾ ਨੀ ਕਿਹੜਾ ਬਦਲਾਅ ਹੋ ਗਿਆ
#savepunjab
Unbreakable..! retweeted
Replying to @BhagwantMann
Unbreakable..! retweeted
ਕਲਰਕ 3000 ਤੁਹਾਡੇ ਦਰ ਤੇ ਆਸ ਲਗਾਈ ਬੈਠਾ ਏ
ਕਦੋਂ ਮਿਲੇਗਾ ਇਨਸਾਫ ਇਹ ਗੁਹਾਰ ਲਗਾਈ ਬੈਠਾ ਏ
ਬਦਲਾਅ ਦੀ ਇਸ ਰਾਜਨੀਤੀ ਦਾ ਫਲਸਫਾ ਸਾਨੂੰ ਵੀ ਦਿਖਾ ਦਿਉ
ਅਸੀਂ ਬੂਹੇ ਤੁਹਾਡੇ ਤੇ ਆਏ ਹਾਂ
ਸਾਨੂੰ ਵੀ ਰੋਜ਼ਗਾਰ ਦਿਉ
ਸਾਨੂੰ ਵੀ ਰੋਜ਼ਗਾਰ ਦਿਉ
@PunjabGovtIndia
@BhagwantMann @CMOPb @ja3verma @HarpalCheemaMLA @harjotbains
Gujarat से महत्वपूर्ण Press Conference | Live nitter.gq/i/broadcasts/1PlKQpwja…
Unbreakable..! retweeted
Punjab Agricultural University to open registrations for BTech Agricultural Engineering tomorrow; check details
indianexpress.com/article/ed…
Unbreakable..! retweeted
ਮਾਣਯੋਗ CM @BhagwantMann ਜੀ,
Punjab Police 2021 ਦੀਆਂ ਰਹਿੰਦਿਆਂ ਭਰਤੀਆਂ ਵੱਲ ਵੀ ਧਿਆਨ ਦਿਓ
#punjabpolicereconductexams
#punjabpolicesubinspectorexam
#ReconductIntelligenceExam
#reconductheadconstableexam
@HarpalCheemaMLA @AAPHarbhajan @AAPPunjab @DGPPunjabPolice
Unbreakable..! retweeted
I’m appalled to note that most of those 716 youth given appointment letters by @BhagwantMann recently for PSTCL jobs don’t belong to Punjab as per screenshots tagged. I urge Cm to ensure jobs to PB domicile on top priority-khaira
Unbreakable..! retweeted
I request @BhagwantMann to clear the appointments of 4358 Pb police constables(33% women)recruitment process for which has been completed in Jan 2022 only medical is pending.Since Cm has promised to give 25 K new jobs,if recruited it can prevent their migration to other countries
Unbreakable..! retweeted
#appoint_psssb_chairman
Dear cm please complete the pending recruitments with immediate effect so that youth will get some relief. PATWARI, ETO, CLERKS, PP SI TSS, HC, CT
@BhagwantMann
@CsPunjab
@AAPPunjab
Unbreakable..! retweeted
#appoint_psssb_chairman
Kindly Appoint the Chairman of PSSSB.We are waiting for last 4 month.Please listen to us.Resume the recruitment process and give us jobs.
@BhagwantMann
@CMOPb
@PunjabGovtIndia
@ArvindKejriwal
@meet_hayer
@HarpalCheemaMLA
@PrimeAsiaTV
Unbreakable..! retweeted
#appoint_psssb_chairman
Pending ਭਰਤੀਆਂ ਪੂਰੀ ਕਰੋ।
PATWARI
EXCISE INSPECTOR
JAIL WARDEN
PSSSB CLERK
Laibrarian
Steno
All these recruitments are pending because of no chairman !
#psssb_ਚੇਅਰਮੈਨ_ਨਿਯੁਕਤ_ਕਰੋ
@BhagwantMann
@ArvindKejriwal
@HarpalCheemaMLA
@AAPPunjab
@Raghav_chadha
Unbreakable..! retweeted
#appoint_psssb_chairman
#psssb_ਚੇਅਰਮੈਨ_ਨਿਯੁਕਤ_ਕਰੋ
@BhagwantMann
@ArvindKejriwal
@HarpalCheemaMLA
@AAPPunjab
Respected CM of punjab,
Pleasee appoint psssb chairman as soon as possible.Thousands of students waiting for this.Please use the green pen for appointing the psssb chairman
Unbreakable..! retweeted
Replying to @AAPPunjab
ਬੇਰੁਜਗਾਰੀ ਨੂੰ ਖਤਮ ਕਰਨ ਦੀ ਇਕੋ ਯੁਕਤੀ
ਅਧੀਨ ਸੇਵਾਵਾਂ ਚੋਣ ਬੋਰਡ ਚ ਕਰੋ ਚੇਅਰਮੈਨ ਦੀ ਨਿਯੁਕਤੀ।1 1
#appoint_PSSSB_chairman
#Save_Youth
@BhagwantMann
@ArvindKejriwal
@AAPPunjab
Unbreakable..! retweeted
ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਕਿਰਪਾ ਕਰਕੇ ਅਧੀਨ ਸੇਵਾਵਾਂ ਬੋਰਡ (PSSSB) ਦੇ ਚੇਅਰਮੈਨ ਦੀ ਨਿਯੁਕਤੀ ਕਰਕੇ ਅਧੂਰੀਆਂ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਜੀ।
#appoint_psssb_chairman
#psssb_ਚੇਅਰਮੈਨ_ਨਿਯੁਕਤ_ਕਰੋ
@CMOPb @ArvindKejriwal @BhagwantMann @PunjabGovtIndia @HarpalCheemaMLA @AAPPunjab
1k
Unbreakable..! retweeted
#appoint_psssb_chairman
Complete pending process of all recruitments as soon as possible. (psssb clerk, patwari, excise, punjab police, Jail warder) @CMOPb
@BhagwantMann @AAPPunjab ਪੰਜਾਬ ਦੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਨਾ ਕਰੋ।

























