ਗੁੰਮਨਾਮ (@Ordinarylives) header
ਗੁੰਮਨਾਮ (@Ordinarylives) profile picture

i love ❤️ punjab …ਪੰਜਾਬ - ਪੰਜਾਬੀ - ਪੰਜਾਬੀਅਤ ਜ਼ਿੰਦਾਬਾਦ…🚩

Joined March 2021
Photo by ਗੁੰਮਨਾਮ (@Ordinarylives)Photo by ਗੁੰਮਨਾਮ (@Ordinarylives)Photo by ਗੁੰਮਨਾਮ (@Ordinarylives)Photo by ਗੁੰਮਨਾਮ (@Ordinarylives)Photo by ਗੁੰਮਨਾਮ (@Ordinarylives)
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੀ ਸੋਚ,ਉਨ੍ਹਾਂ ਦੇ ਕਾਰਜਾਂ ਨੂੰ ਕੋਟਿ ਕੋਟਿ ਪ੍ਰਣਾਮ #MaharajaRanjitSingh
2
ਗੁੰਮਨਾਮ retweeted
ਕੋਈ ਸੋਹਣਾ ਹੁੰਦਾ, ਕੋਈ ਵਫ਼ਾਦਾਰ, ਕੋਈ ਦੋਵੇਂ ਵੀ ਹੋ ਸਕਦਾ, ਪਰ ਨਸੀਬ ਹਰ ਕਿਸੇ ਨੂੰ ਹਰ ਚੰਗੀ ਚੀਜ਼ ਇਕੱਠੀ ਨਹੀਂ ਦਿੰਦੇ।
4
4
31
1,531
🚩
ਤਖ਼ਤ ਸ੍ਰੀ ਹਜ਼ੂਰ ਸਾਹਿਬ 🙏1890
1
12
ਬਿਲਕੁੱਲ ਸਹੀ ਕਿਆ ਬਾਈ @brarrmandeep
This quoted post is unavailable.
1
12
ਪਰਿਭਾਸ਼ਾ ਖਾਲਸਾ ਰਾਜ ਦੀ…ਇੱਕ ਹਿੰਦੂ ਵੀਰ ਦੀ ਜਵਾਨੀ…
1
14
ਵਿਆਖਿਆ ਚੰਡੀ ਦੀ ਵਾਰ….
1
13
🙏
This Post is from an account that no longer exists. Learn more
16
ਬਹੁਤ ਮਾਨ ਵਾਲੀ ਗੱਲ ਆ ਸਾਡੇ ਲਈ। ਬਾਬੇ ਨਾਨਕ ਦਾ ਲਾਇਆ ਸਿੱਖੀ ਦਾ ਬੂਟਾ ਹੋਰ ਵੱਡਾ ਹੋ ਰਿਹਾ। ਹੋਰ ਕੌਮਾਂ ਦੇ ਲੋਕ ਵੀ ਅਪਣਾ ਰਿਹੇ ਹਨ। ਪਰ ਇੱਕ ਡਰ ਵੀ ਲੱਗਦਾ ਕਿਤੇ ਕੋਈ ਸ਼ਾਜ਼ਿਸ ਤਹਿਤ ਇਹ ਬੰਦੇ ਤਿਆਰ ਕਰਕੇ ਸਾਡੇ ਵਿੱਚ ਤਾਂ ਨੀ ਛੱਡੇ ਜਾਣੇ। ਪਰ ਫਿਰ ਦੂਜੇ ਪਲ ਇਹ ਵੀ ਖਿਆਲ ਆਉਦਾ ਇੰਨੀ ਨਿੱਕੀ ਉਮਰੇ ਜੁੜੇ ਬੱਚੇ ਸਾਡੇ ਨਾਲੋ ਵੀ ਵੱਧ ਦਿਲੋਂ
This Post is from a suspended account. Learn more
12
ਪਿਛਲੇ ਉਲੰਪਿਕ ਤੋਂ ਬਾਅਦ, ਰਿਪੋਰਟਰ ਅਰਸ਼ਦ ਨਦੀਮ ਦੇ ਫਾਦਰ ਤੋਂ ਪੁੱਛਦੀ ਹੈ: Reporter: ਤੁਸੀਂ ਸਰਕਾਰ ਤੋਂ ਕੀ ਮਦਦ ਲੈਣਾ ਚਾਹੋਗੇ? Father: ਅਜੇ ਮੈਂ ਜਿਉਂਦਾ ਹਾਂ, ਆਪਣੇ ਪੁੱਤਰ ਨੂੰ ਆਪ ਤਿਆਰ ਕਰਾਂਗਾ ਅਤੇ ਫ਼ਿਰ ਜੱਟ ਨੇ ਤਿਆਰ ਕਰਕੇ ਦਿਖਾ ਦਿੱਤਾ… nitter.gq/Kaur_Udhoke/status/182…
1
14
ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ…. ਸੁਰਜੀਤ ਪਾਤਰ ਅਲਵਿਦਾ ਪਾਤਰ ਸਾਬ…🌺🥀🥀🌹 @SurjitPatar
1
16
ਕਿਸੇ ਵੀ ਧਰਮ ਦੇ ਧਾਰਮਿਕ ਅਕੀਦੇ ਦੀ ਬੇਅਦਬੀ ਬੇਹੱਦ ਨਿੰਦਣ ਯੋਗ ਹੈ। ਗੁਰੂ ਸਾਹਿਬ ਦੇ ਸਰੂਪ ਬਾਰੇ ਸੁਣ ਕਿ ਮਨ ਬਹੁਤ ਦੁਖੀ ਹੁੰਦਾ। ਮਾਲਕ ਸਮੱਤ ਬਖਸ਼ੇ ਸਭਨੂੰ।
ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਵਿਖੇ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਪਿਛਲੇ ਕੁਝ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਅਜਿਹੀਆਂ ਘਟਨਾਵਾਂ ਕਿਸੇ ਵੱਡੀ ਸਾਜ਼ਸ਼ ਦਾ ਹਿੱਸਾ ਹਨ, ਜਿਸ ਪਿਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਸ਼ਾਹਮਣੇ ਲਿਆਉਣਾ ਬੇਹੱਦ ਜ਼ਰੂਰੀ ਹੈ। ਸਰਕਾਰ ਅਤੇ ਪੁਲਿਸ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਅਤੇ ਮਿਸਾਲੀ ਸਜ਼ਾਵਾਂ ਨਾ ਦਿੱਤੇ ਜਾਣ ਦੇ ਕਾਰਨ ਹੀ ਸੰਗਤ ਅੰਦਰ ਭਾਰੀ ਰੋਸ ਅਤੇ ਰੋਹ ਪੈਦਾ ਹੋਇਆ ਹੈ। ਸਰਕਾਰ ਆਪਣੇ ਤੰਤਰ ਰਾਹੀਂ ਫਿਰੋਜ਼ਪੁਰ ਦੀ ਬੇਅਦਬੀ ਘਟਨਾ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਨਸ਼ਰ ਕਰੇ। ਸੰਗਤ ਨੂੰ ਵੀ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਅੰਦਰ ਸੀਸੀਟੀਵੀ ਕੈਮਰੇ ਰਾਹੀਂ ਨਿਗਰਾਨੀ ਅਤੇ ਸੁਰੱਖਿਆ ਦੇ ਪੁਖਤਾ ਇਤਜ਼ਾਮ ਕਰਨ ਅਤੇ ਪਹਿਰੇਦਾਰੀ ਲਈ ਹਰ ਸਮੇਂ ਸੇਵਾਦਾਰ ਗੁਰਦੁਆਰਾ ਸਾਹਿਬਾਨ ’ਚ ਹਾਜ਼ਰ ਰਹਿਣ।
1
11

18
17
7
89
8,109
ਹੁਣ ਕਿੱਥੇ ਗਈ ਕਾਨੂੰਨ ਵਿਵਸਥਾ…?
This Post is from a suspended account. Learn more
9
??
ਆਹ ਦਗੜਦੱਲੇ ਦੱਸੋ ਕਿਹੜੇ ਪਾਸਿਉਂ ਪੁਲ਼ਸ ਆਲ਼ੇ ਲਗਦੇ ਆ? ਇਹ ਸਾਰੇ ਸਰਕਾਰੀ ਟੱਟੂ ਨੇ ਜੋ ਕਿਸਾਨਾਂ ਤੇ ਹਮਲਾ ਕਰਕੇ ਕ*ਤਲ ਕਰ ਰਹੇ ਆ ਮੁੰਡਿਆ ਦਾ।
15
ਵਾਹ ਲਾਜਵਾਬ..🤝
ਬਦਦੂਆ ਦੇਣ ਦੀ ਸੋਚੀ ਤੇ ਸੋਚਦਾ ਕਿ ਬਦਦੂਆ ਕੀ ਹੋਵੇ ਹਾਰ ਕੇ ਮੂੰਹੋਂ ਨਿਕਲਿਆ ਕਿ ਜਾ ਤੈਨੂੰ ਵੀ ਇਸ਼ਕ ਹੋਵੇ -copied
14
40 ਨਾਲ 10 ਲੱਖ ਦੀ ਲੜਾਈ ਹੋ ਸੀ ਵਾਹਿਗੁਰੂ 🙏🙏
16
1
103
1,672
ਗੁੰਮਨਾਮ retweeted
ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਢ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 14 ਜਨਵਰੀ 2024 ਤੱਕ ਦਸਵੀਂ ਜਮਾਤ ਤੱਕ ਦੇ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਇਹਨਾਂ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ, ਵਿਦਿਆਰਥੀਆਂ ਦੀਆਂ ਆਨਲਾਈਨ ਜਮਾਤਾਂ ਲਗਾ ਸਕਦੇ ਹਨ। 11ਵੀਂ ਅਤੇ 12ਵੀਂ ਜਮਾਤ ਦੀਆਂ ਰੈਗੂਲਰ ਜਮਾਤਾਂ ਸਕੂਲ ਵਿਖੇ ਹੀ ਲੱਗਣਗੀਆਂ ਜਿੰਨ੍ਹਾਂ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾ ਹੋਵੇਗਾ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ।
397
97
11
595
56,704
ਗੁੰਮਨਾਮ retweeted
ਕੜਾਕੇ ਦੀ ਠੰਡ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਦਸਵੀਂ ਕਲਾਸ ਤੱਕ ਦੇ ਸਾਰੇ ਸਰਕਾਰੀ ਅਤੇ ਪੑਾਈਵੇਟ ਸਕੂਲਾਂ ਚ 8 ਜਨਵਰੀ ਤੋਂ 14 ਜਨਵਰੀ ਤੱਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ..
697
298
41
1,644
128,281